100 Saal song lyrics in punjabi by kulwinder billa and gurlez akhtar | Latest Punjabi Songs 2020 |

  • Post author:
100-saal-song-lyrics-in-punjabi

100 Saal punjabi song lyrics is from latest punjabi movie zakhmi in 2020.

Song : 100 saal

Singer : kulwinder billa  & Gurlez akhtar

Movie:Zakhmi

Lyricist & Composer : Pargat Kotguru

Music : Jaggi Singh

Music Label :Speed Records

Director & Producer :Inderpal Singh & Binnu Dhillon, Ashu Munish Sahni & Aniket Kawade

100 saal punjabi song by kulwinder billa and gurlez akhtar lyrics in Punjabi and English language

100 saal song lyrics in Punjabi

ਚੰਨ ਕੋਲੋਂ ਚਾਨਣੀ ਮੈਂ ਖੋਹ ਲੈ ਦਿਆ
ਨੀ ਤੂੰ ਇੱਕ ਮੰਗੇ ਚੀਜ ਤੇ ਮੈਂ ਦੋ ਲੈ ਦਿਆ
ਚੰਨ ਕੋਲੋਂ ਚਾਨਣੀ ਮੈਂ ਖੋਹ ਲੈ ਦਿਆ
ਨੀ ਤੂੰ ਇੱਕ ਮੰਗੇ ਚੀਜ ਤੇ ਮੈਂ ਦੋ ਲੈ ਦਿਆ

ਰਹਿਣ ਦੇ ਵੇ ਦਿਲ ਨਹੀਓ ਮੰਨਦਾ
ਮੇਰਾ ਤੇਰੀਆਂ ਗੱਲਾਂ ਦੇ ਵਿੱਚ ਆਉਣ ਨੂੰ

ਪੂਰੇ ਸੌ ਸਾਲ ਲੱਗਣੇ ਆ ਰੱਬ ਨੂੰ
ਨੀ ਜੋੜੀ ਤੇਰੇ ਮੇਰੇ ਵਰਗੀ ਬਣਾਉਣ ਨੂੰ
ਚੋਪੜੀਆਂ ਚੋਪੜੀਆਂ ਕਰਦੈ
ਵੇ ਗੱਲਾਂ ਚੰਨਾ ਮੈਨੂੰ ਰੁੱਸੀ ਨੂੰ ਮਨਾਉਣ ਨੂੰ ॥

ਪੂਰੇ ਸੌ ਸਾਲ ਲੱਗਣੇ ਆ ਰੱਬ ਨੂੰ
ਨੀ ਜੋੜੀ ਤੇਰੇ ਮੇਰੇ ਵਰਗੀ ਬਣਾਉਣ ਨੂੰ
ਪੂਰੇ ਸੌ ਸਾਲ ਲੱਗਣੇ ਆ ਰੱਬ ਨੂੰ
ਨੀ ਜੋੜੀ ਤੇਰੇ ਮੇਰੇ ਵਰਗੀ ਬਣਾਉਣ ਨੂੰ

ਵਿਗੜੀ ਤੂੰ ਜਾਨਾ ਏ ਹਲਾਤਾਂ ਦੀ ਤਰ੍ਹਾਂ
ਕਰਦਾ ਨੀ ਪਿਆਰ ਸ਼ੁਰਵਾਤਾ ਦੀ ਤਰ੍ਹਾ
ਵਿਗੜੀ ਤੂੰ ਜਾਨਾ ਏ ਹਲਾਤਾਂ ਦੀ ਤਰ੍ਹਾਂ
ਕਰਦਾ ਨੀ ਪਿਆਰ ਸ਼ੁਰਵਾਤਾ ਦੀ ਤਰ੍ਹਾ

ਹੁਣ ਤੈਨੂੰ ਮੇਰੇ ਨੀ ਹੁੰਗਾਰੇ ਸੁਣਦੇ
ਹਰ ਗੱਲ ਸੁਣਾ ਤੇਰੀ ਬਾਤਾਂ ਦੀ ਤਰ੍ਹਾਂ
ਇਕ ਨੀ ਦਿਮਾਗ ਚਾਰ ਚਾਹੀਦੇ
ਵੇ ਸੱਚੀ ਗੱਲ ਤੇਰੇ ਖਾਨੇ ਵਿਚ ਪਾਉਣ ਨੂੰ

ਪੂਰੇ ਸੌ ਸਾਲ ਲੱਗਣੇ ਆ ਰੱਬ ਨੂੰ
ਨੀ ਜੋੜੀ ਤੇਰੇ ਮੇਰੇ ਵਰਗੀ ਬਣਾਉਣ ਨੂੰ
ਚੋਪੜੀਆਂ ਚੋਪੜੀਆਂ ਕਰਦੈ
ਵੇ ਗੱਲਾਂ ਚੰਨਾ ਮੈਨੂੰ ਰੁੱਸੀ ਨੂੰ ਮਨਾਉਣ ਨੂੰ ॥

ਪੂਰੇ ਸੌ ਸਾਲ ਲੱਗਣੇ ਆ ਰੱਬ ਨੂੰ
ਨੀ ਜੋੜੀ ਤੇਰੇ ਮੇਰੇ ਵਰਗੀ ਬਣਾਉਣ ਨੂੰ
ਪੂਰੇ ਸੌ ਸਾਲ ਲੱਗਣੇ ਆ ਰੱਬ ਨੂੰ
ਨੀ ਜੋੜੀ ਤੇਰੇ ਮੇਰੇ ਵਰਗੀ ਬਣਾਉਣ ਨੂੰ ॥

100 saal song lyrics in English

Chand Kolo Chandni Main Khoo Le Deyan
Ni Tu Ik Maange Cheez Te Main Do Le Deyan
Chand Kolo Chandni Main Khoo Le Deyan
Ni Tu Ik Maange Cheez Te Main Do Le Deyan

Rehnde Ve Dil Naiyon Manda
Ve Mera Teriyan Gallan De Vich Aaun Nu

Poore 100 Saal Laggne Aa Rab Nu
Ni Jodi Tere Mere Wargi Banaun Nu
Chupdiyan Chupdiyan Karde
Ve Gallan Kanna Mainu Rushi Nu Manaun Nu

Poore Sau Saal Laggne Aa Rab Nu
Ni Jodi Tere Mere Wargi Banaun Nu
Poore Sau Saal Laggne Aa Rab Nu
Ni Jodi Tere Mere Wargi Banaun Nu

Bigdi Tu Jaana Ae Halataan Di Tarah
Karda Ni Pyaar Shurubata Di Tarah
Bigdi Tu Jaana Ae Halataan Di Tarah
Karda Ni Pyaar Shurubata Di Tarah

Hunn Tainu Ni Mere Hungaare Sunde
Har Gal Suna Teri Bataan Di Tarah

Ik Ni Dimaag Char Chahi De
Ve Sachi Gal Tere Khane Vich Paaun Nu

Poore 100 Saal Laggne Aa Rab Nu
Ni Jodi Tere Mere Wargi Banaun Nu
Chupdiyan Chupdiyan Karde
Ve Gallan Kanna Mainu
Rushi Nu Manaun Nu

Poore 100 Saal Laggne Aa Rab Nu
Ni Jodi Tere Mere Wargi Banaun Nu
Poore Sau Saal Laggne Aa Rab Nu
Ni Jodi Tere Mere Wargi Banaun Nu

Leave a Reply