8 CYLINDER LYRICS IN PUNJABI BY SIDHU MOOSE WALA

  • Post author:
8-CYLINDER-LYRICS-IN-PUNJABI-BY-SIDHU-MOOSE-WALA

8 CYLINDER LYRICS IN PUNJABI BY SIDHU MOOSE WALA

8 Cylinder Song Detail


Lyrics : Sidhu Moose Wala
Singer: Sidhu Moose Wala
Composer: Game Changerz

8 CYLINDER LYRICS IN PUNJABI BY SIDHU MOOSE WALA

ਇੰਜਣ 8 ਸਿਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰ

68 ਮਰਲੇ ਸ਼ੈਲਬੀ ਨੀ
ਤੇਰੇ ਲੲੀਏ ਅੱਜ ਚਮਕਾਤੀ
ਹਾਈਡ੍ਰੌਲਿਕ ਪਾਤੇ ਨੀ
ਇੰਨ-ਫਿੰਨਟੀ(Infinity) ਦੀ ਬੇਸ ਰਖਾਤੀ

ਹੋ ਕਾਲਾ ਰੰਗ ਹੈ ਸੱਪ ਵਰਗਾ…
ਕਾਲਾ ਰੰਗ ਹੈ ਸੱਪ ਵਰਗਾ
ਹੋ ਤੈਨੂੰ ਦੇਖ ਮਾਰੇ ਲਿਸ਼ਕਾਰੇ

ਇੰਜਣ 8 ਸਿਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗ‌ੱਭਰੂ ਨੂੰ
ਤੇਰੇ ਮਗ਼ਰ ਗੇੜੀਆਂ ਮਾਰੇ।।

ਲੈ ਝਾਂਜਰਾਂ ਘੁੰਮਦੇ ਨੇ
ਜਿਹੜੇ ਅੱਗੇ ਪਿੱਛੇ ਤੇਰੇ
ਨਾਮ ਜੋਡ ਲੈ ਚੋਬਰ ਨਾਲ
ਹੋ ਮੁੜਕੇ ਲੱਗਣਾ ਨਹੀਂ ਕੋਈ ਨੇੜੇਂ

ਬੱਚਾ ਡੱਬ ਵਿੱਚ ਲੋਹੇ ਦਾ..
ਬੱਚਾ ਡੱਬ ਵਿੱਚ ਲੋਹੇ ਦਾ
ਹਾਏ ਨੀ ਮੈਂ ਦਿਨੇਂ ਦਿਖਾਦੂੰ ਤਾਰੇ

ਇੰਜਣ 8 ਸਿਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗ‌ੱਭਰੂ ਨੂੰ
ਤੇਰੇ ਮਗ਼ਰ ਗੇੜੀਆਂ ਮਾਰੇ।।

ਹੱਥ ਸਿਰ ਤੇ ਬਾਬੇ ਦਾ
ਹਾਏ ਸਾਨੂੰ Follow ਕਰੇ ਜ਼ਮਾਨਾ
ਜੱਟ ਦੀ ਸੋਚ ਤੂੰ ਬੈਠ ਕੁੜੇ
ਤੇ ਅਸੂਲ ਟੋਨੀ ਮਨਟਾਨਾ

ਜਦੋਂ ਨਿਕਲਾ Street ਆ ਤੇ…
ਜਦੋਂ ਨਿਕਲਾ Street ਆ ਤੇ
ਓਹਦੋਂ ਵੱਜਦੇ ਨੇ ਲਲਕਾਰੇ

ਇੰਜਣ 8 ਸਿਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗ‌ੱਭਰੂ ਨੂੰ
ਤੇਰੇ ਮਗ਼ਰ ਗੇੜੀਆਂ ਮਾਰੇ।।

ਜ਼ੋਰ ਲਾ ਲਿਆ ਦੁਨੀਆਂ ਨੇ
ਜੱਟ ਰੋਕਿਆ ਕਦੇ ਨਾ ਰੁੱਕਦਾ
ਮੂਸਾ ਪਿੰਡ Support ਕਰੇ
ਮੇਰੀ ਪਿੱਠ ਤੇ ਬਰੈਂਪਟਨ ਪੁੱਗਦਾ

ਬਾਕੀ ਪੁੱਛ ਲਈ ਲੋਕਾਂ ਤੋਂ
ਬਾਕੀ ਪੁੱਛ ਲਈ ਲੋਕਾਂ ਤੋਂ
ਤੂੰ ਸਿੱਧੂ ਮੂਸੇ ਵਾਲੇ ਬਾਰੇ

ਇੰਜਣ 8 ਸਿਲੰਡਰ ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗ‌ੱਭਰੂ ਨੂੰ
ਤੇਰੇ ਮਗ਼ਰ ਗੇੜੀਆਂ ਮਾਰੇ।।

8 CYLINDER LYRICS  BY SIDHU MOOSE WALA

Engine 8 cylinder da
Dharti pattda phire mutyare

Sidhu Moose Wala!

68 model Shelby ni
Tere layi billo ajj chamkati
Hydraulic paate ni
Infinity di bass rakha di

Ho kaala rang hai sapp warga haye haye
Kaala rang hai sapp warga
Ho tainu dekh maare lishkare

Engine 8 cylinder da
Dharti pattda phire mutyare
Haan karde gabbru nu
Tere magar gehdiyan maare

Game Changerz in the house baby!

Lai jhanjhran ghumde ne
Jehde agge pichhe tere
Naam jod lai chobbar naal
Ho mudke lagna nahi koyi nehde

Bachcha dabb vich lohe da haye haye
Bachcha dabb vich lohe da
Haye ni main dine dikha dau taare

Engine 8 cylinder da
Dharti pattda phire mutyare
Haan karde gabbru nu
Tere magar gehdiyan maare

Hath sir te baabe da
Haye saanu follow kare zamana
Jatt di soch tu paith kude
Te asool Tony Montana

Jadon nikla street’an te haye haye
Jadon nikla street’an te
Ohdon vajjde ne lalkare

Engine 8 cylinder da
Dharti pattda phire mutyare
Haan karde gabbru nu
Tere magar gehdiyan maare

Zor la leya duniya ne
Jatt rokeya kade na rukda
Moosa pind support kare
Meri pith te Brampton pugda

Baaki puchh layi lokan ton
Baaki puchh layi lokan ton
Tu Sidhu Moose Wale baare

Engine 8 cylinder da
Dharti pattda phire mutyare
Haan karde gabbru nu
Tere magar gehdiyan maare

8 CYLINDER(FULL SONG) BY SIDHU MOOSE WALA

listen audio song – Youtube

You know what is web hosting?

Answer-Webdiger.com

top fastest things – worldsfast.com

More populer song lyrics

Leave a Reply