Approach lyrics in Punjabi by Sidhu Moose Wala

  • Post Author:
Approach-lyrics-in-Punjabi-by-Sidhu-Moose-Wala

Approach lyrics in Punjabi by Sidhu Moose Wala

Singer-Sidhu Moose Wala
Lyrics-Sidhu Moose Wala
Composer-Sidhu Moose Wala
Music-Game Changerz
Online Promotions-Gold Media

Approach lyrics in Punjabi by Sidhu Moose Wala

ਹੋ ਸੱਦੇ ਤੇ ਮਾੜੇ ਤੇ ਬੀਬਾ ਦੇਖ ਸ਼ਕਲੋ
ਬਣਦੀ ਏ ਘੈਂਟ ਕਰੇ ਚੋਣ ਵਾਹ ਵਾਹ ਨੀ
ਚਕਦੀ ਨ ਵੱਡੇ ਵੱਡੇ ਥਾਂ ਦਿੰਦੇ ਆ
ਠੁਕਰੇ ਨੀ ਬਸ ਕਰੇ ਦਿਖਾਵਾ ਨਹੀ ।।

ਓਹ ਹੋਇਆ ਕੀ ਜੇ ਨਹੀਓਂ ਪਿਸਤੌਲ ਟੰਗਿਆ
ਹੋਇਆ ਕੀ ਜੇ ਨਹੀਓਂ ਪਿਸਤੌਲ ਟਾਂਗਿਆ
ਪਿੰਡੇ ਤੇ ਕਫਨ ਰੱਖੇ ਲਾਲ ਰੰਗ ਦੇ ।।

ਓ ਜਿਨ੍ਹਾਂ ਦੀ ਅਪ੍ਰੋਚ ( Approach) ਤੇ ਤੂੰ ਉੱਡੀ ਫਿਰਦੀ
ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ
ਓ ਜਿਨ੍ਹਾਂ ਦੀ ਅਪ੍ਰੋਚ ( Approach) ਤੇ ਤੂੰ ਉੱਡੀ ਫਿਰਦੀ..

ਹੋ ਅੱਥਰੇ ਜੋ ਘੋੜੇ ਅਰਬੀ ਨਸਲ ਦੇ
ਬੇਲ ਤੇ ਹੁੰਦੇ ਨਤੀਜਿਆਂ ਦੇ ਵਿੱਚ ਨੀ
ਜਿਹੜੇ ਬੰਦਿਆਂ ਨੂੰ ਤੂੰ ਲੈਂਜੇਂਡ (Legend) ਮੰਨਦੀ
ਜੱਟ ਪਾਈ ਫਿਰੇ ਗੀਜਿਆ ਦੇ ਵਿੱਚ ਨੀ ..

ਹੋ ਅੱਥਰੇ ਜੋ ਘੋੜੇ ਅਰਬੀ ਨਸਲ ਦੇ
ਬੇਲ ਤੇ ਹੁੰਦੇ ਨਤੀਜਿਆਂ ਦੇ ਵਿੱਚ ਨੀ
ਜਿਹੜੇ ਬੰਦਿਆਂ ਨੂੰ ਤੂੰ ਲੈਂਜੇਂਡ (Legend) ਮੰਨਦੀ
ਜੱਟ ਪਾਈ ਫਿਰੇ ਗੀਜਿਆ ਦੇ ਵਿੱਚ ਨੀ ..

ਕੋਈ ਦੇਖ ਕੇ ਨਿਹੱਥਾ ਨਹੀਂਓਂ ਵਾਰ ਕਰਿਆ
ਮਾੜੇ ਕਦੇ ਰੱਖੇ ਨਾ ਅਸੂਲ ਜੰਗ ਦੇ ।।

ਓ ਜਿਨ੍ਹਾਂ ਦੀ ਅਪ੍ਰੋਚ ( Approach) ਤੇ ਤੂੰ ਉੱਡੀ ਫਿਰਦੀ
ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ
ਓ ਜਿਨ੍ਹਾਂ ਦੀ ਅਪ੍ਰੋਚ ( Approach) ਤੇ ਤੂੰ ਉੱਡੀ ਫਿਰਦੀ
ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ।।

ਹੋ ਢਾਂਈ ਸੌ ਦਾ ਹੂਟਰ ਲਵਾਕੇ ਕਾਰ ਚ
ਅੱਲੜਾਂ ਦੀ ਪਿੱਛੇ ਨਹੀਓਂ ਗੇੜੇ ਕੱਡਦੇ
ਜਦੋਂ ਰੇਂਜ-ਰੋਵਰਾਂ ਦਾ ਘਰੋਂ ਤੁਰੇ ਕਾਫਿਲਾਂ
ਖੜ੍ਹ-ਖੜ੍ਹ ਲੋਕ ਨੇ ਸਲੂਟ ਗੱਡਦੇ ।।

ਢਾਂਈ ਸੌ ਦਾ ਹੂਟਰ ਲਵਾਕੇ ਕਾਰ ਚ
ਅੱਲੜਾਂ ਦੀ ਪਿੱਛੇ ਨਹੀਓਂ ਗੇੜੇ ਕੱਡਦੇ
ਜਦੋਂ ਰੇਂਜ-ਰੋਵਰਾਂ ਦਾ ਘਰੋਂ ਤੁਰੇ ਕਾਫਿਲਾਂ
ਖੜ੍ਹ-ਖੜ੍ਹ ਲੋਕ ਨੇ ਸਲੂਟ ਗੱਡਦੇ ।।

ਨੰਬਰ ਪਲੇਟ ਤੇ ਸ਼ਿਕਾਰੀ ਲਿਖਿਆਂ
ਨੰਬਰ ਪਲੇਟ ਤੇ ਸ਼ਿਕਾਰੀ ਲਿਖਿਆਂ
ਜਿੰਥੇ ਮੀਲ ਵੈਰੀ ਸ਼ਰੇਆਮ ਟੰਗਦੇ ।।

ਓ ਜਿਨ੍ਹਾਂ ਦੀ ਅਪ੍ਰੋਚ ( Approach) ਤੇ ਤੂੰ ਉੱਡੀ ਫਿਰਦੀ
ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ
ਓ ਜਿਨ੍ਹਾਂ ਦੀ ਅਪ੍ਰੋਚ ( Approach) ਤੇ ਤੂੰ ਉੱਡੀ ਫਿਰਦੀ
ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ।।

ਤੂ ਜਿਨਾ ਦੀਆ ਸਾਰਾ ਦਿਨ ਗੈਲਨ ਕਰਦੀ
Auna wich meri gal baat bahut ae
ਸਾਨ੍ਹ ਖੱਬੀ ਖਾਨਾ ਦੇ ਰੱਖੌਂਦਾ ਗਰਵੀ
ਤੇਰੇ ਸਿੱਧੂ ਮੂਸੇ ਵਾਲੇ ਦਿ ਅੂਕਾਤ ਬਹੂਤ ਏ ।।

ਤੂੰ ਜਿਨ੍ਹਾਂ ਦੀਆਂ ਸਾਰਾ ਦਿਨ ਗੱਲਾਂ ਕਰਦੀ
ਉਹਨਾਂ ਵਿੱਚ ਮੇਰੀ ਗੱਲਬਾਤ ਬਹੁਤ ਐ
ਸਾਨ੍ਹ ਖੱਬੀ ਖਾਨਾ ਦੇ ਰਖੌਂਦਾ ਗਿਰਵੀ
ਤੇਰੇ ਸਿੱਧੂ ਮੂਸੇ ਵਾਲੇ ਦੀ ਔਕਾਤ ਬਹੁਤ ਏ ।।

ਜਿਨ੍ਹਾਂ ਦੀਆਂ ਸਾਰਾ ਦਿਨ ਗੱਲਾਂ ਕਰਦੀ
ਉਹਨਾਂ ਵਿੱਚ ਮੇਰੀ ਗੱਲਬਾਤ ਬਹੁਤ ਐ
ਸਾਨ੍ਹ ਖੱਬੀ ਖਾਨਾ ਦੇ ਰਖੌਂਦਾ ਗਿਰਵੀ
ਤੇਰੇ ਸਿੱਧੂ ਮੂਸੇ ਵਾਲੇ ਦੀ ਔਕਾਤ ਬਹੁਤ ਏ ।।

ਅੱਖਾਂ ਜੋ ਦਿਖਾਂਉਦੇ ਅੱਖ ਨਹੀਓ ਖੋਲਦੇ
ਅੱਖਾਂ ਜੋ ਦਿਖਾਂਉਦੇ ਅੱਖ ਨਹੀਓ ਖੋਲਦੇ
ਜੱਗ ਉਤੋਂ ਜਾਂਦੇ ਓ ਭਾਣੇ ਭੰਗ ਦੇ ।।

ਓ ਜਿਨ੍ਹਾਂ ਦੀ ਅਪ੍ਰੋਚ ( Approach) ਤੇ ਤੂੰ ਉੱਡੀ ਫਿਰਦੀ
ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ
ਓ ਜਿਨ੍ਹਾਂ ਦੀ ਅਪ੍ਰੋਚ ( Approach) ਤੇ ਤੂੰ ਉੱਡੀ ਫਿਰਦੀ
ਨਾਕਿਆਂ ਤੇ ਲੈ ਲੈ ਸਾਡਾ ਨਾਮ ਲੰਘਦੇ।।

ਜਿਨ੍ਹਾਂ ਦੀ ਅਪ੍ਰੋਚਾਂ ਤੇ ਤੂੰ ਉੱਡੀ ਫਿਰਦੀ.. ..!

Approach lyrics by Sidhu Moose Wala

Oh sadde te madate biba dekh chak lo
Bandi ae kait chaun wala ni
Chakni na bade bade than dini aa
Thokre nai bas kari daad khawa nai
Oh hoya kide naiyo Pistol tangiya
Hoya kide naiyo Pistol tangiya
Pindte kafan rakhi laal rang de

Oh jinna di Approacha de tu uddi firdi
Nakeya te lele sada naam lagde
Oh jinna di Approacha de tu uddi firdi (Hoye)

Ho athre je ghode albin licence te
Pehl te hunde tijiya de wich ni
Jede bandiya ni tu legend mangdi
Jatt pai fir geetiya de wich ni

Ho athre je ghode albin licence te
Pehl te hunde tijiya de wich ni
Jede bandiya ni tu legend mangdi
Jatt pai fire geetiya de wich ni

Koi dekh ke nihata naiyo waar kareya
Maade kade rakhde asool jang de

Oh jinna di Approacha de tu uddi firdi
Nakeya te lele sada naam lagde
Oh jinna di Approacha de tu uddi firdi
Nakeya te lele sada naam lagde

Ho dhai so da hundi lagwake kagaz
Aalda de piche nai gede kadd de
Jado Rang Rovera da gharo ture kafla
Khad khad log ne salute khad de
Dhai so da hundi lagwake kagaz
Aalda de piche nai gede kadd de
Jado Rang Rovera da gharo ture kafla
Khad khad log ne salute khad de

Number plate te SIKHARI likhiya
Number plate te SIKHARI likhiya
Jitthe mile vairi sare aam tang de

Oh jinna di Approacha de tu uddi firdi
Nakeya te lele sada naam lagde
Oh jinna di Approacha de tu uddi firdi
Nakeya te lele sada naam lagde

Tu jinna diya sara din gallan kardi
Auna wich meri gal baat bhaut ae
Saakh bikha na likhunda ginti
Tere Sidhu Moose Wala di aukaat bhaut ae

Jinna diya sara din gallan kardi
Auna wich meri gal baat bhaut ae
Saakh bikha na likhunda ginti
Tere Sidhu Moose Wala di aukaat bhaut ae

Ankhan jo dikhaunde akh naiyo khol de
Ankhan jo dikhaunde akh naiyo khol de
Jagi utto jande o baane bang de

Oh jinna di Approacha de tu uddi firdi
Nakeya te lele sada naam lagde
Oh jinna di Approacha de tu uddi firdi
Nakeya te lele sada naam lagde (Haaye)

Approach full song by Sidhu Moose Wala

Leave a Reply