Chitta Lyrics in Punjabi by Nav Dolorain|Shehnaaz Gill

  • Post author:

Chitta is best Punjabi sad song and it is sung by nav dolorain and written by Pinder Khanowal .

Chitta-Lyrics-in-Punjabi-by-Nav-Dolorain

Chitta Lyrics in Punjabi by Nav Dolorain|Shehnaaz Gill

chitta is best Punjabi sad song By Nav dolorain.It is written by Pinder Khanowal with music of Prince Sembhi.

Chitta-Lyrics-in-Punjabi-by-Nav-Dolorain

Chitta Lyrics in Punjabi by Nav Dolorain|Shehnaaz Gill

chitta song credits

Song – CHITTA
Singer – Nav Dolorain
Featuring – Teji Sandhu & Shehnaj Sana
Music – Prince Sembhi
Lyrics – Pinder Khanowal
Special Thanks – Hanjiii Group & Navjot Kaur ,Pindu Pattar
Producers – Harry Sangha, Jot Bains, Sukh Sandhu
Story,Screenplay & Direction – Teji Sandhu
Act. Director – Preet Bal
Edit & Colorist -Garry Khatrao MEDIA
Production – Rahul

Chitta Lyrics in Punjabi by Nav Dolorain|Shehnaaz Gill

ਮੇਰੇ ਨਾਲੋਂ ਤੋੜ ਉਹਨੇ ਕਿਸੇ ਹੋਰ ਨਾਲ ਜੋੜੀ ਆ
ਬਾਕੀ ਆਸ਼ਿਕਾਂ ਵਾਂਗ ਮੇਰੀ ਵੀ same story ਆ

ਤੂੰ ਲਾਰੇ ਲਾਉਂਦੀ ਰਹੀਂ
ਤੇ ਮੈਂ ਚਿੱਟਾ ਲਾਉਂਦਾ ਰਿਹਾ
ਤੂੰ ਜਿੰਦਗੀ ਜਿਉਂਦੀ ਰਹੀ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

ਲਾਰੇ ਲਾਉਂਦੀ ਰਹੀਂ
ਤੇ ਮੈਂ ਚਿੱਟਾ ਲਾਉਂਦਾ ਰਿਹਾ
ਤੂੰ ਜਿੰਦਗੀ ਜਿਉਂਦੀ ਰਹੀ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

ਤੈਨੂੰ ਦੇਖ ਕੇ ਚੇਤੇ ਕਰਦਾ
ਨਿਤ ਦੇਖ ਕੇ ਹੋਕੇ ਭਰਦਾ
ਤੂ ਜਿਸ ਪੁਲੀ ਤੇ ਮਿਲਦੀ ਸੀ
ਮੈਂ ਅੱਜ ਵੀ ਉੱਥੇ ਖੜਦਾ ਆ

ਤੂੰ ਲਾਰੇ ਲਾਉਂਦੀ ਰਹੀਂ
ਤੇ ਮੈਂ ਚਿੱਟਾ ਲਾਉਂਦਾ ਰਿਹਾ
ਤੂੰ ਜਿੰਦਗੀ ਜਿਉਂਦੀ ਰਹੀ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

ਤੂੰ ਲਾਰੇ ਲਾਉਂਦੀ ਰਹੀਂ
ਤੇ ਮੈਂ ਚਿੱਟਾ ਲਾਉਂਦਾ ਰਿਹਾ
ਤੂੰ ਜਿੰਦਗੀ ਜਿਉਂਦੀ ਰਹੀ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

ਚਿੱਟੇ ਨੇ ਮੇਰਾ ਘਰ ਪੱਟਤਾ
ਨੀ ਮੈਂ ਕਿੱਲ੍ਹਾ-ਕਿੱਲਾ ਕਰ ਚੱਕਤਾ
ਤੇਰੀ ਦਿਲ ਦੀ ਰੀਝ ਪਗਾਉਣੇ ਲਈ
ਨੀ ਮੈਂ ਕੌਡੀ ਹੋਇਆ ਪੁੱਤ ਜੱਟ ਦਾ
ਨੀ ਮੈਂ ਕੌਡੀ ਹੋਇਆ ਪੁੱਤ ਜੱਟ ਦਾ

ਤੂੰ ਲਾਰੇ ਲਾਉਂਦੀ ਰਹੀਂ
ਤੇ ਮੈਂ ਚਿੱਟਾ ਲਾਉਂਦਾ ਰਿਹਾ
ਤੂੰ ਜਿੰਦਗੀ ਜਿਉਂਦੀ ਰਹੀ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

ਤੂੰ ਲਾਰੇ ਲਾਉਂਦੀ ਰਹੀਂ
ਤੇ ਮੈਂ ਚਿੱਟਾ ਲਾਉਂਦਾ ਰਿਹਾ
ਤੂੰ ਜਿੰਦਗੀ ਜਿਉਂਦੀ ਰਹੀ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

ਇਹ ਰਾਜ ਭਿੰਡਰ ਨੇ ਖੋਲ ਦਿੱਤਾ
ਤੂੰ ਮਾਪਿਆਂ ਦਾ ਪੁੱਤ ਰੋਲ ਦਿੱਤਾ
ਤੂੰ ਮੇਰਾ ਨਹੀਂ ਮੈਂ ਤੇਰੀ ਨਹੀਂ
ਇਹ ਜਾਂਦੀ ਵਾਰੀ ਬੋਲ ਦਿੱਤਾ
ਇਹ ਜਾਂਦੀ ਵਾਰੀ ਬੋਲ ਦਿੱਤਾ

ਤੂੰ ਲਾਰੇ ਲਾਉਂਦੀ ਰਹੀਂ
ਤੇ ਮੈਂ ਚਿੱਟਾ ਲਾਉਂਦਾ ਰਿਹਾ
ਤੂੰ ਜਿੰਦਗੀ ਜਿਉਂਦੀ ਰਹੀ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

ਤੂੰ ਲਾਰੇ ਲਾਉਂਦੀ ਰਹੀਂ
ਤੇ ਮੈਂ ਚਿੱਟਾ ਲਾਉਂਦਾ ਰਿਹਾ
ਤੂੰ ਜਿੰਦਗੀ ਜਿਉਂਦੀ ਰਹੀ
ਤੇ ਮੈਂ ਦੁੱਖ ਹੰਡਾਉਂਦਾ ਰਿਹਾ

Chitta Lyrics by Nav Dolorain|Shehnaaz Gill

Mere naalo toodone kise h hoor naal jodi aa
Baki aashiqan wang meri ve same story aa


Tu laare laundi rahi
Te main Chitta launda reha
Tu zindagi jeundi rahi
Te main dukh handaunda rehaa

Tu lare laundi rahi
Te main chitta launda reha
Tu zindagi jeundi rahi
Te main dukh handaunda rehaa

Tenu dekh ke chete kar da
Nitt dekh ke hoke bhar da
Tu jish puli te mildi si
Main aaj ve othe khad-dayan
Main aaj ve othe khad-dayan

Tu lare laundi rahi
Te main chitta launda reha
Tu zindagi jeundi rahi
Te main dukh handaunda rehaa

Tu lare laundi rahi
Te main chitta launda reha
Tu zindagi jeundi rahi
Te main dukh handaunda rehaa

Chitte ne mera ghar patta
Ni main killa-killa kar chak ta
Tere dil di reejh pagaune layi
Ni main kodi hoya putt jatt da
Ni main kodi hoyaa putt jatt daa

Tu lare laundi rahi
Te main chitta launda reha
Tu zindagi jeun-di rahi
Te main dukh handaunda rehaa

Tu lare laundi rahi
Te mai chitta launda reha
Tu zindagi jeun-di rahi
Te main dukh handaunda reha

Eh Raaz bhinder ne khool deeta
Tu mape-yeah da putt role ditta
Tu mera nahi main teri nahi
Yeah jaandi Vaari bool-dita
Yeah jaandi Vaari bool-dita

Tu lare laundi rahi
Te mai chitta launda reha
Tu zindagi jeun-di rahi
Te main dukh handaunda rehaa

Tu lare laundi rahi
Te mai chitta launda reha
Tu zindagi jeun-di rahi
Te main dukh handaunda rehaa…

This is the End of  chitta Song Lyrics

This song is deamnded By Ekam Dhilon

~Thanks for Visit~

CHITTA (Official Video) Nav Dolorain | Shehnaaz Gill | New Punjabi Sad Songs | Latest Punjabi Songs

Join my facebook page

Favorite song lyrics Demand here

Leave a Reply