Daaru lyrics in Punjabi by Himmat Sandhu

  • Post author:
Daaru-lyrics-in-punjabi-by-Himmat-Sandhu

Daaru lyrics in punjabi by Himmat Sandhu | Happy Raikoti | Latest Punjabi Song 2020 | White Hill Music

Daaru Song Credits :

Song : Daaru Da Naa Lagda
Singer : Himmat Sandhu
Lyrics : Happy Raikoti
Music : Gurmeet Singh

Daaru lyrics in punjabi by Himmat Sandhu

ਹੋ ਲੋਕੀ ਕਹਿੰਦੇ
ਪੀ ਕੇ ਲਲਕਾਰੇ ਮਾਰਦੇ
ਕੁਡੀ ਲਈ ਇਹ ਅੰਬਰਾਂ ਤੋਂ
ਤਾਰੇ ਤਾਰਦੈ

ਹੋ ਲੋਕੀ ਕਹਿੰਦੇ
ਪੀ ਕੇ ਲਲਕਾਰੇ ਮਾਰਦੇ
ਕੁਡੀ ਲਈ ਇਹ ਅੰਬਰਾਂ ਤੋਂ
ਤਾਰੇ ਤਾਰਦੈ

ਹੋ ਪਰ ਸੀਨੇ ਮੇਰੇ ਅੱਗ ਲਾਉਂਦੀ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੂੰ ਨਚਾਉੰਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ

ਹੋ ਪਰ ਸੀਨੇ ਮੇਰੇ ਅੱਗ ਲਾਉਂਦੀ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੂੰ ਨਚਾਉੰਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ

ਹੋ ਪਤਲਾ ਜੇਹਾ ਲੱਕ ਤੇਰੀ
ਅੱਖ ਗੋਲ – ਗੋਲ ਨੀ
100 percent ਤੇਰੇ ਵਿੱਚ ਅਲਕੋਹਲ ਨੀ

ਹੋ ਪਤਲਾ ਜੇਹਾ ਲੱਕ ਤੇਰੀ
ਅੱਖ ਗੋਲ – ਗੋਲ ਨੀ
100 percent ਤੇਰੇ ਵਿੱਚ ਅਲਕੋਹਲ ਨੀ

ਹੋ ਤਾਹੀਓਂ ਦੇਸੀ ਨੂੰ ਵੀ ਮਾਤ ਪਾਉਂਦੀ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੀ ਨਚਾਉਂਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ

ਹੋ ਜੱਟ ਨੀ ਨਚਾਉਂਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ

ਹੋ ਅੱਜ ਤੱਕ ਹਿਲਿਆ ਨੀ
ਪੀਤੀ ਬੜੀ Neat ਨੀ
ਅੱਖ ਤੇਰੀ ਕਰ ਗਈ
ਮੁੰਡੇ ਨੂੰ ਆਫ beat ਨੀ

ਹੋ ਅੱਜ ਤੱਕ ਹਿਲਿਆ ਨੀ
ਪੀਤੀ ਬੜੀ Neat ਨੀ
ਅੱਖ ਤੇਰੀ ਕਰ ਗਈ
ਮੁੰਡੇ ਨੂੰ ਆਫ beat ਨੀ

ਹੋ ਰੰਗ ਗੋਰਾ ਜਿਵੇਂ ਹੁੰਦੀ ਚਿੱਟੀ ਰੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ
ਹੋ ਜੱਟ ਨੀ ਨਚਾਉਂਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ

ਹੋ ਜੱਟ ਨੀ ਨਚਾਉਂਦੀ ਕੁੜੇ ਤੂੰ
ਨੀ ਦਾਰੂ ਦਾ ਤਾਂ ਨਾਂ ਲੱਗਦੈ

Daaru lyrics by Himmat Sandhu

Hoye loki kehnde
Pee ke lalkare maardae
Kudi layi ae ambraan
To taare utaar dae

Hoye loki kehnde
Pee ke lalkare maardae
Kudi layi ae ambraan
To taare utaar dae

Ho par seene mere agg laundi tu
Ni daaru da naa taan lagda
Ho jatt nu nachaundi kude tu
Ni daaru da naa taan lagda

Ho par seene mere agg laundi tu
Ni daaru da naa taan lagda
Ho jatt nu nachaundi kude tu
Ni daaru da naa taan lagda

Ho patla jeha lakk tera
Akh gol gol ni
100 percent tere vich alcohol ni

Ho patla jeha lakk tera
Akh gol gol ni
100 percent tere vich alcohol ni

Ho na hi desi nu vi maat paundi tu
Ni daaru da naa taan lagda

Ho jatt nu nachaundi kude tu
Ni daaru da naa taan lagda

Ho jatt nu nachaundi kude tu
Ni daaru da naa taan lagda

Ho aaj tak hilleya ni
Peeti badi neat ni
Akh teri kar gayi
Munde nu off beat ni

Ho aaj tak hilleya ni
Peeti badi neat ni
Akh teri kar gayi
Munde nu off beat ni

Ho rang gora jive hundi chitti un
Ni daaru da naa taan lagda

Ho jatt nu nachaundi kude tu
Ni daaru da naa taan lagda

Ho jatt nu nachaundi kude tu
Ni daaru da naa taan lagda

This is the end of  Daaru Lyrics

~Thanks for visiting~

Daaru by Himmat Sandhu | Happy Raikoti | Latest Punjabi Song 2020 | White Hill Music

listen song on YouTube

ਆਪਣੇ ਮਨਪਸੰਦ ਕਿਸੇ ਵੀ ਨਵੇਂ ਪੁਰਾਨੇ ਗਾਣੇ ਦੇ lyrics (ਬੋਲਾ ) ਲਈ ਤੁਸੀ ਕਿਸੇ time ਵੀ ਇਸ form (ਫਾਰਮ ) ਨੂੰ ਭਰ ਕੇ ਮੰਗ ਕਰ ਸਕਦੇ ਹੋ। –click here

Leave a Reply