Dil Vich Thaan lyrics in punjabi by prabh gill | New Punjabi Song 2020 |

  • Post Author:
dil-vich-thaan-prabh-gill

Dil vich thaan is latest punjabi song by prabh gill on valentine day special in 2020

Song –  Dil Vich Thaan

SingerPrabh GiLL

 Lyricist & Composer – Maninder Kailey

Music – Silver Coin

Music Label – Saga Music

Director & Producer – TRU Makers Films & Sumeet Singh

Dil vich thaan lyrics in punjabi by prabh gill |valentine day special|

Dil vich thaan lyrics in punjabi

ਦੁਨੀਆਂ ਦੀ ਹਰ ਚੀਜ਼ ਤੋਂ ਸੋਹਣੀ
ਤੇਰੀ ਏ ਮੁਸਕਾਨ
ਮੇਰੀ ਜਾਨ ਤੋਂ ਵੱਧਕੇ
ਮੈਨੂੰ ਪਿਆਰੀ ਤੇਰੀ ਜਾਨ

ਤੇਰੇ ਦੁੱਖਾਂ ਨੂੰ ਹੱਸ ਕੇ ਦੇਦੇ
ਪਤਾ ਮੇਰੇ ਘਰ ਦਾ
ਤੇਰੇ ਬਿਨ੍ਹਾਂ ਮੈਂ ਕੀ ਕਰਾਂਗਾ
ਸੋਚ ਕੇ ਦਿਲ ਡਰਦਾ

ਜੋ ਦਿਲ ਵਿਚ ਥਾਂ ਏ ਤੇਰੀ
ਕੋਈ ਹੋਰ ਨੀ ਲੈ ਸਕਦਾ
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ

ਕੋਈ ਹੋਰ ਨੀ ਰਹਿ ਸਕਦਾ

ਤੂੰ ਹੁਣ ਮੇਰੀ ਆਦਤ ਬਣ ਗਈ
ਛੱਡ ਮੈਂ ਨਹੀਂ ਸਕਦਾ
ਦਿਲ ਨਿਕਲ ਜਏ ਪਰ ਦਿਲ ਵਿੱਚੋਂ
ਕੱਢ ਮੈਂ ਨਹੀਂ ਸਕਦਾ

ਸਾਹਾਂ ਦੇ ਨਾਲ ਯਾਦ ਆਏਗੀ ਤੈਨੂੰ ਮੇਰੀ ਵਫ਼ਾ
ਤੇਰੀ ਬਿਨ੍ਹਾਂ ਏ ਖਾਲੀ ਮੇਰੀ ਜ਼ਿੰਦਗੀ ਦਾ ਸਫ਼ਾ

ਜੋ ਦਿਲ ਵਿਚ ਥਾਂ ਏ ਤੇਰੀ
ਕੋਈ ਹੋਰ ਨੀ ਲੈ ਸਕਦਾ
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ

ਯਾਦ ਤੇਰੀ ਵਿੱਚ ਨੀਂਦ ਨਾ ਆਈ
ਰਾਤ ਗਿਣੇ ਮੈਂ ਤਾਰੇ
ਮੇਰੇ ਨਾਲ ਸੀ ਜਾਗੇ ਜਿਹੜੇ
ਜੀਓਂਦੇ ਰਹਿਣ ਵਿਚਾਰੇ

ਰਾਤ ਗਮਾ ਦੀ ਮੁੱਕ ਗਈ ਏ ਪਰ॥
ਗਮ ਕਦੋਂ ਮੁਕਣਾ
ਕੈਲੇ ਦਾ ਜੋ ਬਚਿਆ ਬਾਕੀ
ਦਮ ਕਦੋਂ ਮੁਕਣਾ

ਜੋ ਦਿਲ ਵਿਚ ਥਾਂ ਏ ਤੇਰੀ
ਕੋਈ ਹੋਰ ਨੀ ਲੈ ਸਕਦਾ
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ

ਕੋਈ ਹੋਰ ਨੀ ਰਹਿ ਸਕਦਾ

Dil vich Thaan lyrics in english

Duniya Di Har Cheez Ton Soni
Teri Yeh Muskaan
Meri Jaan Ton Wadh Ke Mainu
Pyaari Teri Jaan

Tere Dukhan Nu Hass Ke Dede
Pata Mere Ghar Da
Tere Bina Main Ki Karanga
Soch Ke Dil Darda

Jo Dil Vich Thaan Ae Teri
Koi Hor Ni Lai Sakda
Mere Bin Vi Tere Naal
Koi Hor Ni Reh Sakda

Koi Hor Ni Lai Sakda

Tu Hun Meri Aadat Ban Gayi
Chhad Main Ni Sakda
Dil Nikal Jaye Par Dil Vichon
Kadd Main Ni Sakda

Sahaan De Naal Yaad Aayegi
Tennu Meri Waffa
Tere Binna Ae Khali Meri
Zindagi Da Saffa

Jo Dil Vich Thaan Ae Teri
Koi Hor Ni Lai Sakda
Mere Bin Vi Tere Naal
Koi Hor Ni Reh Sakda

Yaad Teri Vich Neend Naa Aayi
Raat Gine Main Taare
Mere Naal Si Jaage Jehde
Jiyonde Rahe Vichare

Raat Gama Di Mukk Gayi Ae Par
Gam Kado Mukna
Kehne Da Jo Bacheya Baaki
Dum Kado Mukna

Jo Dil Vich Thaan Ae Teri
Koi Hor Ni Lai Sakda
Mere Bin Vi Tere Naal
Koi Hor Ni Reh Sakda

Koi Hor Ni Lai Sakda

Join my facebook page

Favorite song lyrics Demand here

Leave a Reply