Duniya Lyrics in Punjabi, Hindi and English by Kulbir Jhinjer

  • Post Author:

Duniya Lyrics is written by Kulbir Jhinjer.It is latest Punjabi song presented by Vehli Janta Records label . video is directed by Teji Sandhu with music of Proof.

Duniya-Lyrics-in-Punjabi-Hindi-English-by-Kulbir-Jhinjer

Duniya Song Credits

Singer : Kulbir Jhinjer
Lyrics : Kulbir Jhinjer
Music : Proof
Video : Teji Sandhu
Producer: Manpreet johal
Online Promotion : Gold Media
Label : Vehli Janta Records

Duniya Lyrics in Punjabi, Hindi and English by Kulbir Jhinjer

Duniya Lyrics in Punjabi by Kulbir Jhinjer

ਜ਼ਿੰਦਗੀ ਏਕ ਗੇਮ ਹੈ,
ਇਸਮੇਂ ਜੀਤਨਾ ਸੀਖ,
ਕਿਉਂਕਿ ਹਾਰਨੇ ਵਾਲੇ ਕੋ ਦੁਨੀਆ,
ਸ਼ੈਤਾਨ ਸਮਝ ਲੇਤੀ ਹੈ,
ਔਰ ਜੀਤਨੇ ਵਾਲੇ ਕੋ ਬਗਵਾਨ।

ਹੋ ਮਾਰੇ ਗਏ ਆਂ ਇਸ਼ਕੇ ਦੀ ਮਾਰ ਬੁਰੀ ਐ,
ਆਪਣੇ ਈ ਖਾਂਦੇ ਜੇਹੜੀ ਖਾਰ ਬੁਰੀ ਐ।
ਇਸ਼ਕੇ ਨੇ ਲੁੱਟੇ ਕੁੱਝ ਆਪਣਿਆਂ ਯਾਰਾਂ,
ਇੱਥੇ ਕਰਕੇ ਕਰਾਰ ਵਿਰਲਾ ਕੋਈ ਟਿੱਕਦਾ।

ਓ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ,
ਟਕੇ-ਟਕੇ ਵੇਖਿਆ ਪਿਆਰ ਵਿੱਕਦਾ.
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆਂ,
ਔਖੇ ਵੇਲਿਆਂ ‘ਚ ਕੋਈ ਨਾ ਸਹਾਰਾ ਦਿੱਸਦਾ।

ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ,
ਟਕੇ-ਟਕੇ ਵੇਖਿਆ ਪਿਆਰ ਵਿੱਕਦਾ.
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆਂ,
ਔਖੇ ਵੇਲਿਆਂ ‘ਚ ਕੋਈ ਨਾ ਸਹਾਰਾ ਦਿੱਸਦਾ।

ਬੀਤਗੀ ਜਵਾਨੀ ਜੀਵੇਂ ਸੁੱਕੇ ਰੁੱਖਾਂ ਤੋਂ ਬਹਾਰਾਂ ਓਏ,
ਰੱਬ ਨੇ ਵੀ ਲੱਗੇ ਸਾਥੋਂ ਕਰ ਲਇਆ ਕਿਨਾਰਾ ਓਏ।
ਕਾਹਦਾ ਮਾਣ ਯਾਰੀਆਂ ਦੇ ਕਰਦਾਂ ਏ ਝਿੰਜਰਾ,
ਵੈਰੀਆਂ ‘ਚ ਖੜਾ ਐ ਤੇਰਾ, ਜਾਨ ਤੋਂ ਪਿਆਰਾ ਓਏ।

ਓਹਦੇ ਦਿੱਤੇ ਧੋਖਿਆਂ ਨੂੰ ਲਿਖਣ ਜੇ ਲੱਗਾਂ
ਲਿਖ ਨਈਓਂ ਹੁੰਦੇ ਹੱਸਦੀ ਦਾ ਮੁੱਖ ਦਿੱਸਦਾ।

ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ,
ਟਕੇ-ਟਕੇ ਵੇਖਿਆ ਪਿਆਰ ਵਿੱਕਦਾ.
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ,
ਔਖੇ ਵੇਲਿਆਂ ‘ਚ ਕੋਈ ਨਾ ਸਹਾਰਾ ਦਿੱਸਦਾ।

ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ,
ਟਕੇ-ਟਕੇ ਵੇਖਿਆ ਪਿਆਰ ਵਿੱਕਦਾ.
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ,
ਔਖੇ ਵੇਲਿਆਂ ‘ਚ ਕੋਈ ਨਾ ਸਹਾਰਾ ਦਿੱਸਦਾ।

ਹੋ ਜੀਹਦਾ ਕਰਾਂ ਦਿਲੋਂ ਸਾਲਾ ਓਹੀ ਜੜ੍ਹਾਂ ਵੱਢ ਜੇ,
ਹੱਥ ਮੋਢੇ ਉੱਤੇ ਰੱਖ ਛੁਰਾ ਪਿੱਠ ਵਿੱਚ ਗੱਢ ਜੇ।
ਸਟੈਂਡ ਛੱਡਣੇ ਦੇ ਆਪੋ-ਆਪਣੇ ਪੈਮਾਨੇ ਨੇ,
ਕੋਈ ਸਮਾਂ, ਕੋਈ ਪੈਸਾ, ਕੋਈ ਹਾਲਾਤ ਵੇਖ ਛੱਡ ਜੇ।

ਪਹਿਲਾਂ ਡਿੱਗਦਾ ਜ਼ੁਬਾਨੋਂ ਫਿਰ ਨਜ਼ਰਾਂ ‘ਚੋਂ ਡਿੱਗੇ,
ਹੌਲੀ-ਹੌਲੀ ਬੰਦਾ ਇਖਲਾਕੋਂ ਡਿੱਗਦਾ।

ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ,
ਟਕੇ-ਟਕੇ ਵੇਖਿਆ ਪਿਆਰ ਵਿੱਕਦਾ.
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ,
ਔਖੇ ਵੇਲਿਆਂ ‘ਚ ਕੋਈ ਨਾ ਸਹਾਰਾ ਦਿੱਸਦਾ।

ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ,
ਟਕੇ-ਟਕੇ ਵੇਖਿਆ ਪਿਆਰ ਵਿੱਕਦਾ.
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ,
ਔਖੇ ਵੇਲਿਆਂ ‘ਚ ਕੋਈ ਨਾ ਸਹਾਰਾ….

ਕਮਜ਼ੋਰ ਔਰ ਗ਼ਰੀਬ ਲੋਗੋਂ ਕੋ ਦੁਨੀਆਂ ਪਿਆਰ ਤੋ ਦੇ ਸਕਤੀ ਹੈ,
ਲੇਕਿਨ ਇੱਜ਼ਤ ਸਿਰਫ਼ ਪੈਸੇ ਵਾਲੇ ਕੋ ਮਿਲਤੀ ਹੈ।

ਹੋ ਮੂੰਹ ਦੇ ਮਿੱਠੇ ਡੰਗ ਕਦੋਂ ਸੱਪਾਂ ਵਾਂਗੂੰ ਮਾਰਦੇ,
ਹੇਰਾ ਫ਼ੇਰੀਆਂ ਦੇ ਨਾਲ ਖੇਡ ਜਾਂਦੇ ਬਾਜ਼ੀਆਂ।
ਸੱਚੇ ਬੰਦੇ ਏਨ੍ਹਾ ਅੱਗੇ ਝੂਠੇ-ਝੂਠੇ ਲੱਗਦੇ,
ਹੋ ਏਨੀ ਅਕਲ਼ ਨਾਲ ਕਰਦੇ ਨੇ ਦਗੇਬਾਜ਼ੀਆਂ।

ਹੋ ਐਂਵੇ ਬੱਸ ਹੱਸ ਕੇ ਈ ਟਾਲ ਦਈਦਾ,
ਕੋਈ ਪਿੱਠ ਪਿੱਛੇ ਪਾਉਂਦਾ ਜੇ ਸਕੀਮਾਂ ਦਿੱਸਦਾ।

ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ,
ਟਕੇ-ਟਕੇ ਵੇਖਿਆ ਪਿਆਰ ਵਿੱਕਦਾ.
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ,
ਔਖੇ ਵੇਲਿਆਂ ‘ਚ ਕੋਈ ਨਾ ਸਹਾਰਾ ਦਿੱਸਦਾ।

ਹੋ ਦੁਨੀਆਂ ਬਾਜ਼ਾਰ ਮੰਡੀ ਪੈਸੇ ਦੀ ਬਣੀ,
ਟਕੇ-ਟਕੇ ਵੇਖਿਆ ਪਿਆਰ ਵਿੱਕਦਾ.
ਥੁੱਕ-ਥੁੱਕ ਕੇ ਐ ਚੱਟ ਲੈਂਦੀ ਦੁਨੀਆਂ,
ਔਖੇ ਵੇਲਿਆਂ ‘ਚ ਕੋਈ ਨਾ ਸਹਾਰਾ ਦਿੱਸਦਾ।

ਤੁੰਮ ਯੇ ਅਕਸਰ ਕਹਤੇ ਥੇ ਨਾ,
ਕੇ ਹੰਮ ਤੁਮ੍ਹਾਰੇ ਲੀਏ ਖ਼ੁਦਾ ਸੇ ਭੀ ਬੜਕਰ ਹੈਂ।
ਬਿਲਕੁੱਲ ਸੱਚ ਕਹਤੇ ਥੇ ਤੁੰਮ,
ਕਿਉਂਕਿ ਤੁਮਨੇ ਸਾਰੀ ਉਮਰ ਗ਼ੁਨਾਹ ਕੀਏ ਹੈਂ,
ਔਰ ਹਮਨੇ ਮੁਆਫ਼।

Duniya Lyrics in English by Kulbir Jhinjer

Zindgi Ek Game Ae,
Isme Jeetna Seekh,
Kyunki Haarne Wale Ko Duniya,
Shaitan Samajh Leti Hai,
Aur Jeetne Wale Ko Bhagwan.

Ho Maare Gaye Aan Ishqe Di Maar Buri Ae,
Apne Hi Khaande Jehdi Khaar Buri Ae,
Ishqe Ne Lutte Kuz Apneyan Yaaran,
Aithe Karke Karaar Virla Koi Tikda.

Oh Duniya Bazaar Mandi Paise Di Bani,
Takkey-Takkey Vekheya Pyar Vikkda.
Thukk-Thukk Ke Aa Chatt Laindi Duniya,
Aukhe Veleyan ‘Ch Koi Na Sahara Disda.

Ho Duniya Bazar Mandi Paise Di Bani,
Takkey-Takkey Wekheya Pyar Vikda.
Thukk-Thukk Ke Aa Chatt Laindi Duniya,
Aukhe Veleyan ‘Ch Koyi Naa Sahara Dissda.

Beet Gayi Jawani Jive Sukke Rukhan Ton Baharan Oye.
Rabb Ne Vi Lagge Saathon Karr Leya Kinara Oye.
Kahda Maan Yaariyan De Karda Ae Jhinjra,
Vairiyan ‘Ch Khada Ae Tera Jaan Ton Pyara Oye.

Ohde Ditte Dhokheyan Nu Likhan Je Lagg’an,
Likh Naiyo Hunde Hassdi Da Mukh Disda.
Ho Duniya Bazaar Mandi Paisey Di Banee,
Takkey-Takkey Vekheya Pyaar Vikkda.

Thukk-Thukk Ke Aa Chatt Laindi Duniya,
Aukhey Weleyaan Ch Koyi Na Sahaara Disda.

Ho Duniya Bazarmandi Paisey Di Banee,
Takkey-Takkey Vekheya Pyaar Wikkda.
Thuk-Thuk Ke Aa Chatt Laindi Duniya,
Aukhey Weleyaan Ch Koyi Na Sahaara Disda.

Ho Jihda Karaan Dilon Saala Ohi Jarhan Vadd Je,
Hath Modday Utte Rakh Shura Pitth Wich Gadd Je.
Stand Shadne De Aapo-Apne Paimaane Ne,
Koi Samaa, Koi Paisa, Koi Halaat Vekh Shhad Je.

Pehlan Diggda Zubaano Phir Nazran Cho Digge,
Hauli-Hauli Banda Ikhlaakon Diggda.

Ho Duniya Bazar Mandi Paise Di Bani,
Takkey Takkey Vekheya Pyar Vikkda.
Thuk Thuk Ke Aa Chatt Laindi Duniya,
Auokhe Veleyan ‘Ch Koi Na Sahara Disda.

Ho Duniya Bazaar Mandi Paise Di Bani,
Takkey Takkey Vekheya Pyar Vikkda.
Thukk Thukk Ke Aa Chatt Laindi Duniya,
Auokhe Veleyan ‘Ch Koi Na Sahara…

Kamzor Aur Gareeb Logon Ko Duniya Pyar Toh De Sakti Hai,
Lekin Izzat Sirf Paise Wale Ko Milti Hai.

Ho Muh De Mitthe Dang Kadon Sappan Wangu Maarde,
Haira Feriyan De Naal Khed Jande Baziyan.
Sachhe Bande Ehna Agge Jhoothe-Jhoothe Laggde,
Ho Eni Akal Naal Karde Ne Dagebaziyan.

Ho Aive’n Bass Hass K E Taal Dayidae,
Koyi Pitth Pichhe Paunda Je Sakeema Disda.

Oh Duniya Bazaar Mandi Paise Di Bani,
Takkey-Takkey Vekheya Pyar Vikkda.
Thukk-Thukk Ke Aa Chatt Laindi Duniya,
Auokhe Veleyan ‘Ch Koyi Na Sahara Dissda.

Ho Duniya Bazaar Mandi Paise Di Bani,
Takkey-Takkey Vekheya Pyar Vikkda.
Thukk-Thukk Ke Aa Chatt Laindi Duniya,
Auokhe Weleyan Ch Koi Na Sahara Disda.

Tum Ye Aksar Kehte The Naa,
Ke Hum Tumhare Liye Khuda Se Bhi Badhkar Hain.
Bilkul Sachh Kehte The Tum,
Kyunki Tumne Saari Umar Gunaah Kiye Hain,
Aur Humne Muaaf.

Please Share with Friends and family

This is the End of  Duniya Song Lyrics

~Thanks for Visit~

Official Video of Duniya Song | Kulbir Jhinjer | Proof | Teji Sandhu | Vehli Janta

Join Our facebook page

Favorite song lyrics Demand here

Leave a Reply