High Court Lyrics in Punjabi by Deep Bhangu Ft Gurlej Akhtar

  • Post Author:

High court lyrics-This is a duet song by Deep bhangu and Gurlej Akhtar with Desi crew music.High court song is a latest punjabi song of may 2020.

High-Court-Lyrics-in-Punjabi-by-Deep-Bhangu-Ft-Gurlej-Akhtar

High Court Lyrics in Punjabi by Deep Bhangu Ft Gurlej Akhtar

High Court song Credits

Song – High Court
Singer – Deep Bhangu Ft. Gurlej Akhtar
Lyrics – Narinder Batth
Music – Desi Crew
Director – SK
Producers – Dharshan Singh , Sukhjinder Singh
Special Thanks– Monty waris Rintu Wariach (uk) Satnam Bhangu
Project By – Harman virk , Deep sekhon
Label– Yaar Jundi De

High Court Lyrics in Punjabi by Deep Bhangu Ft Gurlej Akhtar

ਹੋ ਹਿੰਮਤੀ ਬਡ਼ਾ ਹੈ ਜੱਟਾ ਸੁੱਖ ਨਾਲ ਵੈਰੀ ਉੱਤੇ ਪੈਲੀ ਵਾਉਣ ਨੂੰ
ਨੀ ਜਿਹੜਾ ਅੰਗਰੇਜ਼ੀ ਵਿੱਚ ਹੱਥ ਤੰਗ ਉਹੀ ਖੁੱਲਾ ਧਾਉਣੀ ਲਾਉਣ ਨੂੰ…
ਜਿਹੜਾ ਅੰਗਰੇਜ਼ੀ ਵਿੱਚ ਹੱਥ ਤੰਗ ਉਹੀ ਖੁੱਲਾ ਧਾਉਣੀ ਲਾਉਣ ਨੂੰ ਨੀ ਜੱਜ ਹੋ ਗਿਆ ਖਿਲਾਫ ਕੈਲ ਬੋਲ ਜੂ
ਵੇ ਨੋਟ ਕੀਤਾ Tense ਵੇਖ ਕੇ

ਨੀ ਹਾਈਟ ਕੋਰਟ ਦੀ ਜ਼ਮਾਨਤ ਮਹਿੰਗੀ
ਮੈਂ ਲੈ ਲੂੰ ਰਾਣੀ ਹਾਰ ਵੇਚ ਕੇ
ਨੀ ਹਾਈਟ ਕੋਰਟ ਦੀ ਜ਼ਮਾਨਤ ਮਹਿੰਗੀ
ਮੈਂ ਲੈ ਲੂੰ ਰਾਣੀ ਹਾਰ ਵੇਚ ਕੇ

ਉਹ ਖੰਨੇ ਵਾਲੇ ਵੈਰੀਆਂ ਤੇ ਬਾਲੇ ਵੱਡੇ ਜਿਗਰੇ
ਨੀ ਪਹਿਲੀ ਗੱਲ ਜੱਟ ਉਤੋਂ ਫਿਰਦੇ ਆ ਵਿਗੜੇ
ਵੇ ਤੇਰੇ ਪਿੱਛੇ ਫ਼ੂਕ ਦੂ ਟੁੰਮਾਂ ਦੇ ਸੰਦੂਕ ਨੂੰ
ਨੀ ਆਖਹੁਗਾ ਜ਼ਮਾਨਾ ਪਟਟੂ ਖਾ ਗਿਆ ਮਸ਼ੂਕ ਨੂੰ
ਆਖਹੁਗਾ ਜ਼ਮਾਨਾ ਪਟਟੂ ਖਾ ਗਿਆ ਮਸ਼ੂਕ ਨੂੰ
ਤੂੰ ਜਿੰਮੀ ਸ਼ੇਰਗਿੱਲ ਵਾਂਗੂੰ ਫੱਬੇ ਚੋਬਰਾ ਮੈਂ ਰੱਜਦੀ ਨਾ ਦੇਖ ਦੇਖ ਕੇ

ਨੀ ਹਾਈਟ ਕੋਰਟ ਦੀ ਜ਼ਮਾਨਤ ਮਹਿੰਗੀ
ਮੈਂ ਲੈ ਲੂੰ ਰਾਣੀ ਹਾਰ ਵੇਚ ਕੇ
ਨੀ ਹਾਈਟ ਕੋਰਟ ਦੀ ਜ਼ਮਾਨਤ ਮਹਿੰਗੀ
ਮੈਂ ਲੈ ਲੂੰ ਰਾਣੀ ਹਾਰ ਵੇਚ ਕੇ

ਵੇਖ ਤੇਰੇ ਬਿਨਾਂ ਸੁੰਨੇ ਜੱਟਾਂ ਕੋਠੀਆਂ ਤੇ ਬੰਗਲੇ
ਨੀ ਗੱਭਰੂ ਦੀ ਹਿੱਕ ਤੇ ਦਲੇਰੀ ਪਾਂਉਦੀ ਭੰਗੜੇ

ਹੋ ਕੁਰਸੀ ਤੋਂ ਵੱਧ ਫਾਇਦਾ ਵਿਛੇ ਹੋਏ ਟਾਟ ਦਾ
ਉਹ ਰੋਬ ਵਾਇਆ ਜਿਓ ਮੈਂ ਬਾਠਾ ਵਾਲੇ ਬਾਠ ਦਾ
ਤੂੰ ਖੁਸ਼ ਹੁੰਦਾ ਆ ਸ਼ੌਕੀਨਾ ਗੁੱਸੇ ਵਾਲਿਆ ਵੈਲੀਆ ਦੇ ਹੱਡ ਸੇਖ ਕੇ

ਨੀ ਹਾਈਟ ਕੋਰਟ ਦੀ ਜ਼ਮਾਨਤ ਮਹਿੰਗੀ
ਮੈਂ ਲੈ ਲੂੰ ਰਾਣੀ ਹਾਰ ਵੇਚ ਕੇ
ਨੀ ਹਾਈਟ ਕੋਰਟ ਦੀ ਜ਼ਮਾਨਤ ਮਹਿੰਗੀ
ਮੈਂ ਲੈ ਲੂੰ ਰਾਣੀ ਹਾਰ ਵੇਚ ਕੇ

ਨੀ ਕੋਰਟ ਵਿੱਚੋਂ ਜੀਪਾਂ ਜਦੋਂ ਪਿੰਡ ਵੱਲ ਮੋੜੀਆਂ
ਵੇ ਤੇਰੇ ਆਲੀ ਜੱਟੀ ਉਦੋਂ ਪਾਉਗੀ ਸਟੋਰੀਆਂ
ਤੂੰ ਡੈਕ ਚੋਂ ਸੁਣੇਗੀ ਗੀਤ ਵਾਠਾ ਵਾਲੇ ਵਾਠ ਦੇ
ਤੂੰ ਬਿਜਲੀ ਦੀ ਤਾਰ ਦਾ ਵੇ ਨੰਗਾ ਜੋੜ ਆਖਦੇ

ਮੈਂ ਜਦੋਂ ਸੋਰਿਆਂ ਤੋਂ ਬਰੀ ਹੋ ਕੇ ਆਉੰਗਾ
ਮੈਂ ਪਾਰਟੀ ਦਉਂਗੀ Lake ਤੇ

ਨੀ ਹਾਈਟ ਕੋਰਟ ਦੀ ਜ਼ਮਾਨਤ ਮਹਿੰਗੀ
ਮੈਂ ਲੈ ਲੂੰ ਰਾਣੀ ਹਾਰ ਵੇਚ ਕੇ
ਨੀ ਹਾਈਟ ਕੋਰਟ ਦੀ ਜ਼ਮਾਨਤ ਮਹਿੰਗੀ
ਮੈਂ ਲੈ ਲੂੰ ਰਾਣੀ ਹਾਰ ਵੇਚ ਕੇ

High Court Lyrics by Deep Bhangu Ft Gurlej Akhtar

Ho Himmati Bda Hai Jatta Sukh Naal Verri Utte Pairi Paun Nu

Jeda Angreji Vich Hath Tang Khula Taudi Laun Nu

Jeda Angreji Vich Hath Tang Khula Taudi Laun Nu


Ni Judge Ho Gya Kheelaf Kaid Bol Ju

Main Note Kitta Tense Wekh Ke


Ni Hight Court Di Jammanat Mehngi

Main Lelo Rani Haar Bech Ke

Hight Court Di Jammanat Mehngi

Main Lelo Rani Haar Bech Ke


O Khaniye Yar Waliya Te Pale Wadde Jigre

Ne Palle Gaal Jaat Utto Fir Diye Wigre

Wai Tere Piche Phook Du Tumma De Sandook Du

Ni Aakhu Aa Jamana Padddu Kha Gya Masook Nu


Tu Jimmi Shergill Wangu Fabbe Chopra M Raj Dena Dekh Dekh K


Ni Hight Court Di Jammanat Mehngi

Main Lelo Rani Haar Bech Ke

Hight Court Di Jammanat Mehngi

Main Lelo Rani Haar Bech Ke


We Tere Bina Soone Jata Kothiya Te Bangle

Ne Gabru Di Hake Te Dileri Paundi Pangre

Hm Korsit to Wad Waida Wishe Hai Katda

He Rod Waya Jiyiyo Me Watha Ware Wadta


to Kosh Hunna Hai Kina Gusse Waliya We Waliya Te Hatt Sekh K


Ni Hight Court Di Jammanat Mehngi

Main Lelo Rani Haar Bech Ke

Hight Court Di Jammanat Mehngi

Main Lelo Rani Haar Bech Ke


Ni Court Wich Jeep Jando Pind Wal Moriya

Main Tere Aali Jatiya Do Pau Storiya

Tu Dek to Sunegi Geet Watha Wale Wath De

Tenu Bijli Di Tar Da Nanga Jod Aakh De


Main Jado Soreya Te Bari Hoke Aaunga

Main Party Deungi Lac Te


Ni Hight Court Di Jammanat Mehngi

Main Lelo Rani Haar Bech Ke

Hight Court Di Jammanat Mehngi

Main Lelo Rani Haar Bech Ke

This is the End of High Court Song Lyrics

~Thanks for Visit~

High Court (Full Video) Deep Bhangu Ft Gurlej Akhtar | Latest Punjabi Songs 2020 | New Punjabi Songs

Join my facebook page

Favorite song lyrics Demand here

Leave a Reply