Ishqia pareshanian song is written and sung by Satinder Sartaj in up comming punjabi movie ikko mikke which is released on 13 march 2020.Music given by minister beat.For more details ishqia.
Ishqia Pareshanian lyrics in Punjabi and English by satinder sartaj
Ishqia Pareshanian lyrics in Punjabi
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਜਾਨ ਬੁੱਝ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ||
ਹੁਣ ਉਦਾਸੀ ‘ਚੋਂ ਵੀ ਮਿਲ ਜਾਂਦਾ ਸਕੂਨ
ਹੁਣ ਉਦਾਸੀ ‘ਚੋਂ ਵੀ ਮਿਲ ਜਾਂਦਾ ਸਕੂਨ ਹਾਏ
ਦਿਲ ਦੀਆਂ ਵੀਰਾਨੀਆਂ ਵੀ ਖ਼ੂਬ ਨੇ
ਦਿਲ ਦੀਆਂ ਵੀਰਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ||
ਆਪ ਆਪਣੇ ਨਾਲ ਹੀ ਕਰੀਏ ਫ਼ਰੇਬ
ਉਫ਼
ਬੇਈਮਾਨੀਆਂ ਵੀ ਖ਼ੂਬ ਨੇ
ਜਾਨ ਬੁੱਝ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਹਾਂ ਮੁਹੱਬਤ ਕਾਫ਼ੀ ਦੇਦੀਂ ਗੰਮ ਮਗਰ
ਹਾਂ ਮੁਹੱਬਤ ਕਾਫ਼ੀ ਦੇਦੀਂ ਗੰਮ ਮਗਰ
ਹਾਂ ਮੁਹੱਬਤ ਕਾਫ਼ੀ ਦੇਦੀਂ ਗੰਮ ਮਗਰ ਹਾਏ
ਦੇਖ ਮੇਹਰਬਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ ਹਾਏ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ||
ਆਸ਼ਿਕੀ ਵਿੱਚ ਲੁਤਫ਼ ਬੇਸ਼ੁਮਾਰ ਨੇ
ਆਸ਼ਿਕੀ ਵਿੱਚ ਲੁਤਫ਼ ਬੇਸ਼ੁਮਾਰ ਨੇ ਹਾਏ
ਯਾਰ ਪਰ ਕੁਰਬਾਨੀਆਂ ਵੀ ਖ਼ੂਬ ਨੇ
ਯਾਰ ਪਰ ਕੁਰਬਾਨੀਆਂ ਵੀ ਖ਼ੂਬ ਨੇ
ਕੁੱਝ ਗੱਲਾਂ ਬੇਸ਼ੱਕ ਨਈਂ ਹੋਈਆਂ ਪੂਰੀਆਂ
ਕੁੱਝ ਗੱਲਾਂ ਬੇਸ਼ੱਕ ਨਈਂ ਹੋਈਆਂ ਪੂਰੀਆਂ ਹਾਏ
ਦੇਖ ਪਰ ਐਲਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ
ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ||
Ishqia Pareshanian lyrics in English
Ishaqiya Pareshaniya Vi Khoob Ne
Ishqia Pareshaniya Vi Khoob Ne
Hosh Vich Nadania Vi Khoob Ne
Ishaqiya Pareshaniya Vi Khoob Ne
Ishqia Pareshaniya Vi Khoob Ne
Jaan Bhuj Ke Nadania Vi Khoob Ne Hayee
Ishqiya Pareshania Vi Khoob Ne||
Hun Udasi cho vi Milja Janda Sukoo
Hun Udasi cho vi Milja Janda Sukoo Haye
Dil Dia Virania vi Khoob Ne
Dil Dia Virania vi Khoob Ne
Hosh Vich Nadania Vi Khoob Ne Hayee
Ishaqiya Pareshaniya Vi Khoob Ne||
Aap Apne Naal He Kariye Fareb
Uff Beimaania vi Khoob Ne
Jaan Bhuj Ke Nadania Vi Khoob Ne Hayee
Ishqiya Pareshania Vi Khoob Ne
Haaa, Mohobbat Kaafi Dindi Gamm Magar
Haa Mohobbat Kaafi Dindi Gamm Magar
Haa Mohobbat Kaafi Dindi Gamm Magar Haye
Dekh Meharbania Vi Khoob Ne
Hosh Vich Nadania Vi Khoob Ne Hayee
Ishaqiya Pareshaniya Vi Khoob Ne||
Aashiqi Vich Lutf Beshumar Ne
Aashiqi Vich Lutf Beshumar Ne Haaye
Yaar Par Kurbania vi Khoob Ne
Yaar Par Kurbania vi Khoob Ne
Kuj Gallan Beshak Ni Hoe’aa Puria
Kuj Gallan Beshak Ni Hoe’aa Puria
Dekh Par Elania vi Khoob Ne
Hosh Vich Nadania Vi Khoob Ne Hayee
Ishaqiya Pareshaniya Vi Khoob Ne||