
JATT HUNDE AA song credits
Song – JATT HUNDE AA
SINGER – PREM DHILLON
LYRICS – PREM DHILLON
COMPOSER – PREM DHILLON
Music – San B
Video – Navkaran Brar
Promotions – Gold Media Entertainment
JATT HUNDE AA PUNJABI SONG LYRICS IN PUNJABI BY PREM DHILLON | SIDHU MOOSE WALA
JATT HUNDE AA PUNJABI SONG LYRICS IN PUNJABI BY PREM DHILLON | SIDHU MOOSE WALA
ਹੋ ਜਿਹੜੇ ਚਰ’ਚ ਵੀ ਰੇਬਨਾ ਲਗਾਉਣ ਨੀ
ਨਾਲੇ ਬਦਲ ਬਦਲ ਚਗੇ ਆਉਣ ਨੀ
ਹੋ ਜਿਹੜੇ ਚਰ’ਚ ਵੀ ਰੇਬਨਾ ਲਗਾਉਣ ਨੀ
ਨਾਲੇ ਬਦਲ ਬਦਲ ਚਗੇ ਆਉਣ ਨੀ
ਬਲੈਕਬੇਰੀ ਨਾਲ ਪਿੰਦੇ ਨੇ ਜੋ ਚਾਹਾਂ
ਸੀ ਕਹਿੰਦੀ ਕੋਲੇ ਜਾਵਾਂ
ਸੁਣੀ ਦੇ ਪਰ ਲੱਥ ਹੁੰਦੇ ਆ
ਜੱਟ ਹੁੰਦੇ ਆ
ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ
ਨੀ ਕੁੜੇ ਜੱਟ ਹੁੰਦੇ ਆ
ਹੋ ਜੜਾਂ ਵਿੱਚ ਬਹਿੰਦੇ ਜਿਹੜੇ
ਝੱਟ ਹੁੰਦੇ ਆ
ਜੱਟ ਹੁੰਦੇ ਆ..
ਨੀ ਕੁੜੇ ਜੱਟ ਹੁੰਦੇ ਆ
ਹੋ ਛੱਡ ਰਹਿੰਦੇ ਤੂੰ ਖੋਲਾਂ ਕੁੜੇ ਫਾਇਲ ਕੀ
ਹੋ ਜਿਹੜੇ ਖਾਣ ਨੂੰ ਆ ਪੈਂਦੇ ਓ ਮਝੈਲ ਨੀ
ਹੋ ਵਹਿੰਦੇ ਆੱਫ ਨੀ Fresh piece ਲੈਂਦੇ ਆ
ਜਾਨ ਕੱਢ ਨਾ ਤੂੰ ਘਰੋਂ ਬਾਹਰੋਂ ਸਹਿੰਦੇ ਆ
ਹੋ ਨਿਗਾਹ ਇਹਨਾਂ ਦੀ ਚ ਬਹੁਤਾ ਨਾ ਤੂੰ ਆਈ
ਨਾ ਕੋਲੇ ਬਹੁਤਾ ਜਾਈ
ਡੱਬਾਂ ਚ ਅੜੇ ਸੰਦ ਹੁੰਦੇ ਆ
ਜੱਟ ਹੁੰਦੇ ਆ
ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ
ਨੀ ਕੁੜੇ ਜੱਟ ਹੁੰਦੇ ਆ
ਹੋ ਜੜਾਂ ਵਿੱਚ ਬਹਿੰਦੇ ਜਿਹੜੇ
ਝੱਟ ਹੁੰਦੇ ਆ
ਜੱਟ ਹੁੰਦੇ ਆ..
ਨੀ ਕੁੜੇ ਜੱਟ ਹੁੰਦੇ ਆ
ਸਟੈਂਡ ਅੱਡ ਤੇ ਸਲੈਂਗ ਕੁੜੇ ਅੱਥਰੇ
ਪੀ ਕੇ ਬੁਲਾਉਂਦੇ ਜਿਹੜੇ ਬੱਕਰੇ
ਨੀ ਸੈੱਟ ਹੋਏ ਫੋਨ ਲਾਉਂਦੇ ਆ
ਹੋ ਫਿਰ ਸਹੇਲੀਆਂ ਨੂੰ ਦਰਦ ਸੁਣਾਉਂਦੇ ਆ
ਨੀ ਸੈੱਟ ਹੋਏ ਫੋਨ ਲਾਉਂਦੇ ਆ
ਹੋ ਫਿਰ ਸਹੇਲੀਆਂ ਨੂੰ ਦਰਦ ਸੁਣਾਉਂਦੇ ਆ
ਹੋ ਵੇਖੇ ਕੱਲੇ ਨੀ ਓਹ ਗੇੜੀ ਕਦੇ ਲਾਉਂਦੇ
ਨੀ ਉੱਚੀ ਉੱਚੀ ਗਾਉਂਦੇ
ਨਾ ਡੱਕੇ ਚਾਰ-ਪੰਜ ਹੁੰਦੇ ਆ
ਜੱਟ ਹੁੰਦੇ ਆ
ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ
ਨੀ ਕੁੜੇ ਜੱਟ ਹੁੰਦੇ ਆ
ਹੋ ਜੜਾਂ ਵਿੱਚ ਬਹਿੰਦੇ ਜਿਹੜੇ
ਝੱਟ ਹੁੰਦੇ ਆ
ਜੱਟ ਹੁੰਦੇ ਆ..
ਨੀ ਕੁੜੇ ਜੱਟ ਹੁੰਦੇ ਆ
ਹੋ Look ਡੇਨੀ ਮੁੰਡਾ ਢਿੱਲੋਂ ਜਿਹਦਾ ਦੌਰ ਆ
ਜਿਹਦੀ ਵੱਧ ਕੇ ਸਟਾਰਾਂ ਨਾਲੋਂ ਟੌਹਰ ਆ
ਹੋ ਜਿਹੜਾ ਖਚੜਾ ਜਿਹਾ ਹਾਸਾ ਰਹਿੰਦਾ ਹੱਸਦਾ
ਨੀ ਓ ਬਹੁਤੀਆਂ ਦੇ ਦਿਲਾਂ ਵਿੱਚ ਵੱਸਦਾ
ਹੋ ਰਾਜੀ-ਨਾਮੇ ਜਿਹੜੇ ਰਹਿੰਦੇ ਏ ਕਰੋਂਦੇ
ਨੀ ਭੱਜੇ ਕੁੜੇ ਆਂਉਦੇ
ਘੜਾਉਂਦੇ ਫਿਰ ਲੰਬ ਹੁੰਦੇ ਆ
ਜੱਟ ਹੁੰਦੇ ਆ
ਨੀ ਕੁੜੇ ਜੱਟ ਹੁੰਦੇ ਆ
ਜੱਟ ਹੁੰਦੇ ਆ
ਨੀ ਕੁੜੇ ਜੱਟ ਹੁੰਦੇ ਆ
ਹੋ ਜੜਾਂ ਵਿੱਚ ਬਹਿੰਦੇ ਜਿਹੜੇ
ਝੱਟ ਹੁੰਦੇ ਆ
ਜੱਟ ਹੁੰਦੇ ਆ..
ਨੀ ਕੁੜੇ ਜੱਟ ਹੁੰਦੇ ਆ
JATT HUNDE AA PUNJABI SONG LYRICS BY PREM DHILLON | SIDHU MOOSE WALA
Ho jehde church vi Rayban lagaun ni
Naal badal badal chagge aaun ni
Jehde church vi Rayban lagaun ni
Naal badal badal chagge aaun ni
Blackberry naal pinde ne jo chaha
Si kehdi kole jawan
Suni de par lath hunde aa
Jatt hunde aa
Ni kude jatt hunde aa
Jatt hunde aa
Ni kude jatt hunde aa
Ho jadaan vich bainde jehde
Chat hunde aa
Jatt hunde aa
Ni kude jatt hunde aa
Ho chhadd rahan de tu kholan kude file ki
Ho jehde khan nu aa painde oh majhayal ni
Ho vende off ni fresh piece lainde aa
Jaani kat na tu gharo bharo sehnde aa
Ho nigaah ehna di ch bohatan na tu aayi
Na kole bahta jaayi
Dabban ch adde sande hunde aa
Jatt hunde aa
Ni kude jatt hunde aa
Jatt hunde aa
Ni ehe jatt hunde aa
Ho jadaan vich bainde jehde
Chat hunde aa
Jatt hunde aa
Ni kude jatt hunde aa
Stand add te slang kude athre
Pee ke bulaunde jehde bakre
Ni set hoye phone launde ae
Ho phir saheli’an nu dard sunonde aa
Ni set hoye phone launde ae
Ho phir saheli’an nu dard sunonde aa
Ho vekhe kalle ni oh gehdi kade launde
Ni uchi uchi gaunde
Naal dakke 4-5 hunde aa
Jatt hunde aa
Ni kude jatt hunde aa
Jatt hunde aa
Ni ehe jatt hunde aa
Ho jadaan vich bainde jehde
Chat hunde aa
Jatt hunde aa
Ni kude jatt hunde aa
Ho look Denny munda Dhillon jihda daur aa
Jihdi vadh ke star’an naalo taur aa
Ho jehda khachra jeha hasa rehnda hassda
Ni oh bahutiyan de dilaan vich vas da
Ho rajiname jehde rehnde aa karaunde
Ni bhajje kude aunde
Kadhaunde phir lamb hunde aa
Jatt hunde aa
Ni kude jatt hunde aa
Jatt hunde aa
Ni ehe jatt hunde aa
Ho jadaan vich bainde jehde
Chat hunde aa
Jatt hunde aa
Ni kude jatt hunde aa