kill shot Punjabi song sung and written by sidhu moosewala in album mafia 47 which is released in 2020.
Song – kill shot
Singer –sidhu moosewala
Lyricist & Composer – sidhu moosewala
Album – Mafia 47
Music – big byrd
Music Label – folk mafia
Director & Producer – not yet
kill shot lyrics in Punjabi and English -sidhu moosewala
kill shot lyrics in Punjabi
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਰਿਪੋਰਟਰ ਦਾ ਰਹਿੰਦਾ ਆਉਣਾਂ ਜਾਣਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਹੋ 22 ਇੰਚੀ ਜਾਣੇ ਨੇ ਅਲਾਇ ਤੁਰਦੇ
ਮਿਰਗਾ ਦੀ ਤੋਰ ਨੀ
ਹੋ ਇੱਥੇ ਗਲੀਆਂ ਚ ਰੇਂਜ ਨਾਲ
ਘੁੰਮੇ ਐਲਸੀ 4 ਬਾਏ (By) 4 ਦੀ
ਚੜਦੇ ਸਿਆਲ ਲਿਆਉਣੀ ਏ.ਐੱਮ.ਡੀ.
ਮੇਰੀ ਹਿੰਡ ਬੱਲੀਏ
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਰਿਪੋਰਟਰ ਦਾ ਰਹਿੰਦਾ ਆਉਣਾਂ ਜਾਣਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ ।
ਹੋ ਬਾਲੀਵੁੱਡ ਦੇ ਸਟਾਰਾ ਵਾਂਗੂ ਹੋਣ ਫੋਟੋਆਂ
ਇਹਦੇ ਸਾਈਨ ਬੋਰਡ ਦਾ
ਇਹਦੇ ਇੰਡਸਟਰੀ ਨੂੰ ਸਟਾਰ ਨੀ ਤਾਂ ਗੁੰਡਾ ਦਿੱਤਾ ਆ
ਜਿਹਦਾ ਕੋਈ ਤੋੜ ਨਾ
ਹੋ ਕਹਿੰਦੇ ਤੇ ਕਹਾਉਂਦੇ ਸਿੱਧੂ ਮੂਸੇ ਵਾਲੇ
ਮੁਹਰੇ ਜਾਂਦੇ ਖਿੰਡ ਬੱਲੀਏ
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਰਿਪੋਰਟਰ ਦਾ ਰਹਿੰਦਾ ਆਉਣਾਂ ਜਾਣਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ ।
ਹੋ ਚੁੱਲਿਆਂ ਤੇ ਭਾਵੇਂ ਨਹੀਓ ਰੋਟੀ ਪੱਕਦੀ
ਪੁਗਦੇ ਆਂ ਵੈਰ ਨੀ
ਇੰਮਪੋਰਟਰਡ ਸਾਰੇ ਹਿੱਕਾਂ ਵਿੱਚ ਮਾਰਦੇ
ਨਾ ਦੇਸੀ ਵਾਲੇ ਫਾਇਰ ਦੀ
ਬੰਦਾ ਛੱਡ ਪੰਛੀ ਇਹ ਤਾਰ ਲੈਂਦੇ ਆ
ਵਿਚੋਂ ਪਿੰਡ ਬੱਲੀਏ
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਰਿਪੋਰਟਰ ਦਾ ਰਹਿੰਦਾ ਆਉਣਾਂ ਜਾਣਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ ।
ਹੋ ਜਿੰਨਾ ਚਿਰ ਜੱਟ ਗਾਉਗਾ
ਵੀਹ (20) ਦੇ ਬਾਰਬਾਰ ਇੱਕ ਆਉਗਾ
ਹੋ ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਈ ਨਾ
ਓਹਦੇ ਡੂੰਘੇ ਮਸਲੇ
ਹੋ ਗੱਡੀ ਵਿੱਚ ਬੰਦੇ ਓਹਦੇ ਛੇ (6) ਬਹਿੰਦੇ ਆ
ਬਾਰਾਂ(12) ਹੁੰਦੇ ਅਸਲੇ
ਹੋ ਹੋ ਹੋ ਸਿੱਧੂਆਂ ਦੇ ਮੁੰਡੇ ਨਾਲ ਵੈਰ ਪਾਈ ਨਾ
ਓਹਦੇ ਡੂੰਘੇ ਮਸਲੇ
ਹੋ ਗੱਡੀ ਵਿੱਚ ਬੰਦੇ ਓਹਦੇ ਛੇ (6) ਬਹਿੰਦੇ ਆ
ਬਾਰਾਂ(12) ਹੁੰਦੇ ਅਸਲੇ
ਹੋ ਓਹਦੇ ਨਾਲੋਂ ਦੂਣੇ ਓਹਦੇ ਯਾਰ ਏ ਕਲੇਸੀ
ਲਾਉਂਦੇ ਬਿੰਦ ਬੱਲੀਏ…
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਰਿਪੋਰਟਰ ਦਾ ਰਹਿੰਦਾ ਆਉਣਾਂ ਜਾਣਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
ਹੋ ਥੋਡੇ ਸ਼ਹਿਰੀਆਂ ਦਾ ਰਹਿੰਦਾ
ਸਦਾ ਅਖਾੜਾ ਲੱਗਿਆ
ਨੀ ਸਾਡੇ ਪਿੰਡ ਬੱਲੀਏ
kill shot lyrics in English
Oh Thode Seheria Da Rehnda Sara Thana Lagya Ni Sade Pind Baliye
Oh reporter’a Nal Rehnda Auna Jana Lagya ni Sade Pind Baliye
Oh Thode Seheria Da Rehnda Sala Thana Lagya Ni Sade Pind Baliye
Oh 22 Inchi Chade Ne Alloys Turde Mirga Di Toor Ni
Mirga Di Toor Ni
Oh Ethe Galliyan Ch Range Nal Ghume LC 4×4 Ni
Oh Charde Syeal Leauni AMG Meri Hind Baliye
Oh Thode Seheria Da Rehnda Sara Thana Lagya Ni Sade Pind Baliye
Oh reporter’a Nal Rehnda Auna Jana Lagya ni Sade Pind Baliye
Oh Thode Seheria Da Rehnda Sala Thana Lagya Ni Sade Pind Baliye
Oh Bollywood De stara wangu Hon Photoa ehde Sign-Board naal
Ehne Industry Nu Star Jida Gunda Dita Aa
Jihda Koi Tod Na, Jihda Koi Tod Na
Oh Kehnde Te Kahonde Sidhu Moose Wale moohre Jande Khind Baliye
Oh Thode Seheria Da Rehnda Sara Thana Lagya Ni Sade Pind Baliye
Oh reporter’a Nal Rehnda Auna Jana Lagya ni Sade Pind Baliye
Oh Thode Seheria Da Rehnda Sala Thana Lagya Ni Sade Pind Baliye
Oh Chullea Te Bhawe Nhio Rotti Puk Di
Pug De Aa Vair Ni ,Pug De Aa Vair Ni
Imported Aa Sare ,Hiqqa Vich Marde, Na Desi Wale Fair Nii
Oh Banda Shad Pansi Eh Utaar Lende Aa ,Vicho Pind Balliye
Oh Thode Seheria Da Rehnda Sara Thana Lagya Ni Sade Pind Baliye
Oh reporter’a Nal Rehnda Auna Jana Lagya ni Sade Pind Baliye
Oh Thode Seheria Da Rehnda Sala Thana Lagya Ni Sade Pind Baliye
Oh Jina Chir Jatt Gao Ga
20 De Brabar 1 Aao Ga
Oh Sidhua De Munde Nal Vair Payi Na
Ohde Dunge Massle,Dunge Massle
Oh Gaddi Vich Bande Ohde 6 Behnde Aa,12 Hunde Asle
Oh Sidhua De Munde Nal Vair Payi Na
Ohde Dunge Massle,Dunge Massle
Oh Gaddi Vich Bande Ohde 6 Behnde Aa,12 Hunde Asle
Ohde Nalo Doone Ohde Yaar Aa Clessi,Laun Bind Balliye
Oh Thode Seheria Da Rehnda Sara Thana Lagya Ni Sade Pind Baliye
Oh reporter’a Nal Rehnda Auna Jana Lagya ni Sade Pind Baliye
Oh Thode Seheria Da Rehnda Sala Thana Lagya Ni Sade Pind Baliye
Join my facebook page
Favorite song lyrics Demand here