Lockdown Lyrics in Punjabi by Singga
Song – Lockdown
Singer – Singga
Lyrics – Singga
Music – Ellde Fazilka
Lockdown Lyrics in Punjabi by Singga
ਹੋ ਕੰਬਣੀ ਕਿਉਂ ਆ ਗਈ ਆ ਜ਼ੁਬਾਨ ਵਿੱਚ ਵੇਖ
ਖੁੱਲ੍ਹਾ ਪੰਛੀ ਓ ਉੱਡੇ ਅਸਮਾਨ ਵਿੱਚ ਵੇਖ
ਪਿੰਜਰੇ ਬਣਾਤੇ ਇਨਸਾਨ ਹੋਇਆ ਕੈਦ
ਫ਼ੇਲ੍ਹ ਹੋ ਗਏ ਹਕੀਮ ਇੱਥੇ ਵੱਡੇ ਵੱਡੇ ਵੈਦ
ਹੋ ਇੱਕ ਹੀ ਪਾਸੇ ਦੀ ਉਨ੍ਹੇ ਚੱਲੀ ਬਾਰੀ ਆ
ਇੱਕ ਹੀ ਪਾਸੇ ਦੀ ਉਨ੍ਹੇ ਚੱਲੀ ਬਾਰੀ ਆ
ਘਰਾਂ ‘ਚ ਬਿਠਾਤੇ ਜੋ ਸੀ ਹਿੰਡ ਦੇ ਬੜੇ
ਹੋ ਲਾੱਕਡਾਊਨ ਹੀ ਕਰਾਤਾ ਕਹਿੰਦੇ ਦੇਸ਼ ਓਸਨੇ
ਜਿਹਨੂੰ ਹਲਕੇ ‘ਚ ਲੈਂਦੇ ਸੀ ਓ ਪਿੰਡ ਦੇ ਮੇਰੇ
ਹੋ ਲਾੱਕਡਾਊਨ ਹੀ ਕਰਾਤਾ ਕਹਿੰਦੇ ਦੇਸ਼ ਓਸਨੇ
ਜਿਹਨੂੰ ਹਲਕੇ ‘ਚ ਲੈਂਦੇ ਸੀ ਓ ਪਿੰਡ ਦੇ ਮੇਰੇ
ਓ ਪਿੰਡ ਦੇ ਮੇਰੇ
ਹੋ ਲਾੱਕਡਾਊਨ ਹੀ ਕਰਾਤਾ ਕਹਿੰਦੇ ਦੇਸ਼ ਓਸਨੇ
ਜਿਹਨੂੰ ਹਲਕੇ ‘ਚ ਲੈਂਦੇ ਸੀ ਓ ਪਿੰਡ ਦੇ ਮੇਰੇ
ਲਾਸ਼ਾਂ ਨੂੰ ਪਊਗਾ ਇੱਕ ਦੂਸਰੇ ਨਾਲ ਲੜਨਾ
ਮੈਂ ਪਹਿਲਾਂ ਸੜਨਾਂ, ਜਾਂ ਤੂੰ ਪਹਿਲਾਂ ਸੜਨਾ
ਹੋ ਲਾਸ਼ਾਂ ਨੂੰ ਪਊਗਾ ਇੱਕ ਦੂਸਰੇ ਨਾਲ ਲੜਨਾ
ਮੈਂ ਪਹਿਲਾਂ ਸੜਨਾਂ, ਜਾਂ ਤੂੰ ਪਹਿਲਾਂ ਸੜਨਾ
ਸਾਂਭ ਲਾ ਦਲੇਰੀ ਤੇਰੇ ਕੰਮ ਓਦੋਂ ਆਊਗੀ
ਐਂਬੂਲੈਂਸ ਭਰੀ ਜਦੋਂ ਪਿੰਡ ਵਿੱਚੋਂ ਜਾਊਗੀ
ਹੋ ਖ਼ੁਦ ਨੂੰ ਸੰਭਾਲੋ ਰਹਿ ਜਾਣੀਆਂ ਦਲੇਰੀਆਂ
ਹੋ ਖ਼ੁਦ ਨੂੰ ਸੰਭਾਲੋ ਰਹਿ ਜਾਣੀਆਂ ਦਲੇਰੀਆਂ
ਸਮਝ ਹੀ ਆਜੇ ਖੋਰ੍ਹੇ ਪਿੰਡ ਦੇ ਮੇਰੇ
ਸਮਝ ਹੀ ਆਜੇ ਖੋਰ੍ਹੇ ਪਿੰਡ ਦੇ ਮੇਰੇ
ਹੋ ਲਾੱਕਡਾਊਨ ਹੀ ਕਰਾਤਾ ਕਹਿੰਦੇ ਦੇਸ਼ ਓਸਨੇ
ਜਿਹਨੂੰ ਹਲਕੇ ‘ਚ ਲੈਂਦੇ ਸੀ ਓ
ਹੋ ਲਾੱਕਡਾਊਨ ਹੀ ਕਰਾਤਾ ਕਹਿੰਦੇ ਦੇਸ਼ ਓਸਨੇ
ਜਿਹਨੂੰ ਹਲਕੇ ‘ਚ ਲੈਂਦੇ ਸੀ ਓ ਪਿੰਡ ਦੇ ਮੇਰੇ
ਹੋ ਲਾੱਕਡਾਊਨ ਹੀ ਕਰਾਤਾ ਕਹਿੰਦੇ ਦੇਸ਼ ਓਸਨੇ
ਜਿਹਨੂੰ ਹਲਕੇ ‘ਚ ਲੈਂਦੇ ਸੀ ਓ ਪਿੰਡ ਦੇ ਮੇਰੇ
ਹਲਕੇ ‘ਚ ਲੈਂਦੇ ਸੀ ਓ ਪਿੰਡ ਦੇ ਮੇਰੇ
ਮੈਂ ਓਹਨੂੰ ਪੁੱਛਿਆ ਕਿ ਕੀ ਗ਼ਲਤੀ ਹੋਈ ਆ ਮੇਰੇ ਕੋਲੋਂ
ਓਨ੍ਹੇ ਹੱਸ ਕੇ ਜਵਾਬ ਦਿੱਤਾ
ਗ਼ਲਤੀ ਅਣਜਾਣਪੁਣੇ ‘ਚ ਹੁੰਦੀ ਆ
ਪਰ ਗ਼ਲਤੀਆਂ ਜਾਣਬੁੱਝ ਕੇ ਹੁੰਦੀਆਂ ਨੇ
Lockdown Lyrics in English by Singga
Ho Kambanni Kyo Aagi Aa Zubaan Vich Vekh
Khulla Panchi Oo Udde Aasmaan Vich Vekh
Pinjre Bnate Insaan Hoya Kaaid
Fail Ho Gaye Haqeem Ethe Vadde Vadde Vaid
Ho Ikk Hi Passe Di Ohne Challi Baari Aa
Ikk Hi Passe Di Ohne Challi Baari Aa
Gharan ‘Ch Baitha Te Jo Si Hind De Badde
Ho Lockdown Hi Krata Kende Desh Ossne
Jihnu Halke ‘Ch Lainde C O Pind De Mere
Ho Lockdown Hi Krata Kende Desh Ossne
Jihnu Halke ‘Ch Lainde C O Pind De Mere
O Pind De Mere
Ho Lockdown Hi Krata Kende Desh Ossne
Jihnu Halke ‘Ch Lainde C O Pind De Mere
Lashan Nu Pauga Ikk Dusre Naal Ladhna
Main Pehla Sadna, Ja Tu Pehla Sadna
Ho Lashan Nu Pauga Ikk Dusre Naal Ladhna
Main Pehla Sadna, Ja Tu Pehla Sadna
Sambhle Daleri Tere Kamm Odon Aaugi
Ambulance Bhari Jado Pind Vichon Jaugi
Ho Khud Nu Sambhalo Reh Janiyan Daleriyaan
Ho Khud Nu Sambhalo Reh Janiyan Daleriyaan
Samjh Hi Aaje Khore Pind De Mere
Samjh Hi Aaje Khore Pind De Mere
Ho Lockdown Hi Krata Kende Desh Ossne
Jihnu Halke ‘Ch Lainde C O
Ho Lockdown Hi Krata Kende Desh Ossne
Jihnu Halke ‘Ch Lainde C O Pind De Mere
Ho Lockdown Hi Krata Kende Desh Ossne
Jihnu Halke ‘Ch Lainde C O Pind De Mere
Halke ‘Ch Lainde C O Pind De Mere
Mai Ohnu Pusheya K Ki Galti Hoyi Aa Mere Kolon
Ohne Hass K Jwaab Ditta
Galti Anjaanpune ‘Ch Hundi Aa
Par Galtiyan Jaan Bujh Ke Hundiyan Ne
Lockdown Lyrics in Punjabi by Singga |Latest Punjabi song 2020
Watch Video – Youtube
If you want to create your own professional website in easy steps without any technical knowledge then click here
worldsfast things like bikes cars etc- click here
kaali Range lyrics in punjabi by R-Nait ft Gurlez Akhtar