Favorite Song Lyrics Demand
ਆਪਣੇ ਮਨਪਸੰਦ ਕਿਸੇ ਵੀ ਨਵੇਂ ਪੁਰਾਨੇ ਗਾਣੇ ਦੇ lyrics (ਬੋਲਾ ) ਲਈ ਤੁਸੀ ਕਿਸੇ time ਵੀ ਇਸ form (ਫਾਰਮ ) ਨੂੰ ਭਰ ਕੇ ਮੰਗ ਕਰ ਸਕਦੇ ਹੋ।
ਅਸੀਂ ਜਲਦੀ ਤੋਂ ਜਲਦੀ ਤੂਹਾਡੀ ਮੰਗ ਪੂਰਾ ਕਰਨ ਕੋਸ਼ਿਸ਼ ਕਰਾਗੇ।
ਤੁਸੀ ਆਪਣੀ facebook ,instagram ਅਕਾਊਂਟ ਦੋ Free promotion ਲਈ ਆਪਣੇ ਨਾਮੁ ਵਾਲੀ post ਨੂੰ share ਕਰ ਸਕਦੇ ਹੋ ਅਤੇ ਆਪਣੇ account ਦਾ ਲੀਕ ਵੀ ਦੈ ਸਕਦੇ ਹੋ। ਜਿਸ ਨਾਲ ਤੂਹਾਡੇ Account ਦੀ free promotion ਹੋਏਗੀ।
ਹੇਠਾਂ ਦਿਤੀਆਂ ਹਦਾਇਤਾਂ ਨੂੰ ਨਜਰ ਵਿਚ ਰੱਖਦੇ ਹੋ Demand ਕਰਨਾ ਜਰੂਰੀ ਹੈ। ਨਹੀਂ ਤਾ ਤੂਹਾਡੀ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ।
1.ਗਾਣਾ ਪਹਿਲਾ ਤੋਂ ਈ ਸਾਡੀ ਵੈਬਸਾਈਟ ਤੇ ਮਜੂਦ ਨਹੀਂ ਹੋਣਾ ਚਾਹੀਦਾ।
2.ਕੋਈ ਅਸ਼ਲੀਲ (ਗੰਦਾ ) ਗਾਣਾ ਨਹੀਂ ਹੋਣਾ ਚਾਹੀਦਾ।
3.ਲੀਕ ਜਾ ਕਿਸੇ ਤਰਾਂ ਦੇ ਵਿਵਾਦਾਂ ਵਾਲਾ ਗਾਣਾ ਨਹੀਂ ਹੋਣਾ ਚਾਹੀਦਾ।
4.ਗਾਣੇ ਵਿਚ ਕਿਸੇ ਧਾਰਮਿਕ ਸੰਸਥਾ ਜਾ ਭਾਵਨਾਵਾਂ ਨੂੰ ਠੇਸ ਨਾ ਪੁਹੰਚਾਈ ਗਈ ਹੋਵੇ।
ਨੋਟ -ਫਾਰਮ ਵਿਚ ਦਿੱਤਾ ਗਿਆ ਨਾਮ ਅਸੀ ਆਪਣੀ ਵੈਬਸਾਈਟ ਤੇ post ਕਰਾਗੇ।ਜੇਕਰ ਤੁਸੀ ਨਹੀਂ ਚਹੁੰਦੇ ਤੂਹਾਡਾ ਨਾਮ ਆਵੈ ਤਾ ਉਸ Name ਵਾਲੇ ਖਾਣੇ ਨੂੰ ਖਾਲੀ ਛਡੋ।
Favorite Song Lyrics Demand
Your name will be published with post if you don’t want to publish then Don’t fill YourName box