NACH NACH Lyrics in Punjabi Gippy Grewal | Sidhu Moose Wala | Bohemia | Jassie Gill | Humble Music 2020

  • Post author:
NACH-NACH-Lyrics-in-Punjabi-Gippy-Grewal

NACH NACH Lyrics in Punjabi Gippy Grewal | Sidhu Moose Wala | Bohemia | Jassie Gill | Humble Music 2020

Song – Nach Nach
Singer – Gippy Grewal
Lyrics – Kulshan Sandhu
Music – Enzo


Special Thanks – Jazzy B , Sidhu Moose Wala , Bohemia , Sargun Mehta , Neeru Bajwa , Parmish Verma , Ranjit Bawa , Jassie Gill , Babbal Rai , Prince Narula , Yuvika Chaudhary , Kulshan Sandhu

NACH NACH Lyrics in Punjabi Gippy Grewal

ਹੋ ਡੀ.ਜੇ ਉੱਤੇ ਵੱਜੀ ਜਦੋਂ ਅੰਗਰੇਜ਼ੀ ਬੀਟ (Beat) ਨੀ
Body ਤੇਰੀ ਫੜਕੀ ਸੀ ਓਦੋਂ ਬਿੱਲੋ Heat ਨੀ

ਹੋ ਡੀ.ਜੇ ਉੱਤੇ ਵੱਜੀ ਜਦੋਂ ਅੰਗਰੇਜ਼ੀ ਬੀਟ (Beat) ਨੀ
Body ਤੇਰੀ ਫੜਕੀ ਸੀ ਓਦੋਂ ਬਿੱਲੋ Heat ਨੀ
ਠੁਮਕੇ ਦੇ ਠੁਮਕੇ ਦੇ ਨਾਲ ਗੋਰੀਏ
ਗੱਭਰੂ ਮਾਰਦੇ ਤਾੜੀ

ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਰੀ ਕਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਰੀ ਕਾਲੀ

ਹੋਗੇ Straight ਤੇਰੇ ਕਰਲੀ ਜੇ ਵਾਲ ਨੀ
ਹਾਏ ਲੱਕ ਤੇਰਾ ਹਿਲਦਾ ਏ ਪੂਰਾ Beat ਨਾਲ ਨੀ
ਹੋਗੇ Straight ਤੇਰੇ ਕਰਲੀ ਜੇ ਵਾਲ ਨੀ
ਹਾਏ ਲੱਕ ਤੇਰਾ ਹਿਲਦਾ ਏ ਪੂਰਾ Beat ਨਾਲ ਨੀ

ਗੱਭਰੂ ਨੀ ਗੱਭਰੂ ਨੀ ਲੱਭਦਾ ਫਿਰੇ
ਡਿੱਗੀ ਜੋ ਕੰਨਾ ਦੀ ਬਾਲੀ

ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਰੀ ਕਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਰੀ ਕਾਲੀ।

ਕਰਦਾ ਸਟਾਕ ਕੁਲਸਾ਼ਨ ਤੈਨੂੰ ਨਿੱਤ ਨੀ
ਹਾਏ ਕਰੇ ਤੂੰ Step ਜਿਹੜਾ ਹੁੰਦਾ ਓ ਤਾਂ ਹਿੱਟ ਨੀ
ਹੋ ਕਰਦਾ ਸਟਾਕ ਕੁਲਸਾ਼ਨ ਤੈਨੂੰ ਨਿੱਤ ਨੀ
ਹਾਏ ਕਰੇ ਤੂੰ Step ਜਿਹੜਾ ਹੁੰਦਾ ਓ ਤਾਂ ਹਿੱਟ ਨੀ

ਤੈਨੂੰ ਕੋਪੀ ਕਰ ਕਰ ਕਰ ਬੱਲੀਏ
ਕਿੰਨੀਆਂ ਨੇ Life ਬਣਾ ਲੀ

ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਰੀ ਕਾਲੀ
ਹੋ ਨੱਚ ਨੱਚ ਭਿੱਜਗੀ ਪਸੀਨੇ ਨਾਲ ਨੀ
ਭਿੱਜਗੀ ਬਰਬਰੀ ਕਾਲੀ

ਨਚ ਨਚ ਭੀਜ ਜੀ ਪਸੀਨੇ ਨਲ ਨੀ॥
ਭੀਜ ਗਿ ਬਰਬਾਰੀ ਗਾਲੀ
ਨਚ ਨਚ ਭੀਜ ਜੀ ਪਸੀਨੇ ਨਲ ਨੀ॥
ਭੀਜ ਗਿ ਬਰਬਾਰੀ ਗਾਲੀ।।

NACH NACH Lyrics in Punjabi Gippy Grewal

Ho DJ utte baji jadon angreji beat ni
Body teri phad gi si ohdon billo heat ni

Ho DJ utte baji jadon angreji beat ni
Body teri phad gi si ohdon billo heat ni
Thunke de thumke de naal goriye
Gabbru maarde taai

Ho nach nach bhij gi paseene naal ni
Bhij gi barbari kaali
Nach nach bhij gi paseene naal ni
Bhij gi barbari kaali

Ho gaye straight tere curly je baal ni
Haaye lakk hilda ae poora big naal ni
Ho gaye straight tere curly je baal ni
Haaye lakk hilda ae poora big naal ni

Gabbru ni gabbru ni labhda phire
Diggi jo kanna di baali


Ho nach nach bhij gi paseene naal ni
Bhij gi barbari kaali
Nach nach bhij gi paseene naal ni
Bhij gi barbari kaali

Karda stalk Kulshan tainu nitt ni
Haaye kare tu step jehda hunda oh taan hit ni
Ho karda stalk Kulshan tainu nitt ni
Kare tu step jehda hunda oh taan hit ni

Tainu copy kar kar kar balliye
Kinniyan ne life bana li


Ho nach nach bhij gi paseene naal ni
Bhij gi barbari kaali
Nach nach bhij gi paseene naal ni
Bhij gi barbari kaali

Nach nach bhij gi paseene naal ni
Bhij gi barbari kaali
Nach nach bhij gi paseene naal ni
Bhij gi barbari kaali

NACH NACH ( Full Video ) Gippy Grewal | Sidhu Moose Wala | Bohemia | Jassie Gill | Humble Music 2020

Leave a Reply