Nain Tere Lyrics In Punjabi By Jagmeet Brar

  • Post Author:

Nain tere song means your eyes and it is based on the beautiful eyes of a girl. Nain tere lyrics in Punjabi by Jagmeet brar with Western Penduz music and sagahits label.

NAIN-TERE-LYRICS-IN-PUNJABI-BY-JAGMEET-BRAR

Nain Tere Lyrics In Punjabi By Jagmeet Brar

Song TitleNain Tere
Singer/LyricsJagmeet Brar
MusicWestern Penduz
LabelSagahits
Female LeadKsena Kaur
DirectorGSK (G.S Kohli)
ProducerSumeet Singh

Nain Tere Lyrics In Punjabi By Jagmeet Brar

ਹੋ ਸਿਖ਼ਰ ਦੁਪਹਿਰੇ
ਜਿਹੜੇ ਡਾਕੇ ਮਾਰਦੇ
ਸਮਝਾ ਲਾ ਬੱਲੀਏ
Show ਨਹੀਓਂ ਕਰੀਦਾ ਨਾਜਾਇਜ਼ ਅਸਲਾ
ਨੀ ਲੂਕਾ ਲਾ ਬੱਲੀਏ
ਹੋ ਸੜਕਾਂ ਤੇ ਫਿਰਦੀ ਜਵਾਨੀ ਤੱਪਦੀ
ਤੇਰੀ ਠਾਰ ਦੇਣਗੇ

 ਹੋ ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ
ਹੋ ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ
ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ

ਹੋ ਕਿੰਨੀ ਵਾਰ ਤੈਨੂੰ ਸਮਝਾਇਆ ਬੱਲੀਏ
ਨੀ ਕੋਈ ਕੇਸ ਪੈ ਜਉ
ਕੰਨ ਪੜਵਾ ਲੂ ਕੋਈ ਪੁੱਤ ਜੱਟ ਦਾ
ਤੇਰੇ ਜੋਗਾ ਰਹਿ ਜਉ

ਹੋ ਕੀਹਦੇ ਤੇ ਯਕੀਨ ਹੁਣ ਕਰੇਂਗੀ
ਨੀ ਸਾਰੇ ਜਿੰਦ ਵਾਰ ਦੇਣਗੇ

ਹੋ ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ
ਹੋ ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ
ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ

ਹੋ ਸਮਝੀ ਨਾ ਗੱਲ ਦਾ ਮਜ਼ਾਕ ਬੱਲੀਏ
ਨੀ ਨਿਗਾਹ ਭੈੜੀ ਜੱਗ ਦੀ
ਹੋ ਜਿਹਨੂੰ ਜਿਹਨੂੰ ਪੁੱਛੇ
ਸਾਰੇ ਆਖਦੇ ਨੀ ਰੂਹ ਮੇਰੀ ਹਾਣੀ ਲੱਭਦੀ

ਹੋ ਚੋਟੀ ਸ਼ਿਕਾਰੀ ਬਡ਼ੇ ਫਿਰਦੇ
ਨੀ ਚੰਦ ਕੋਈ ਚਾੜ ਦੇਣਗੇ

ਹੋ ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ
ਹੋ ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ
ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ

ਪੱਟ ਕੇ ਹਟੇਗੀ ਸਾਰਾ ਪਿੰਡ ਘਣੀਆਂ
ਇਹੇ ਹੁੰਦੇ ਚਰਚੇ
ਹੋ ਮੁੱਲ ਦੀ ਲੜਾਈ ਲੈਂਦੇ ਫਿਰਦੇ ਆ
ਗੱਭਰੂ ਬਰਾੜ ਵਜਦੇ

ਹੋ ਕਰਦੇ ਤੂੰ sort out ਮਸਲਾ
ਨੀ ਕੰਮ ਜਿਹਾ ਵਿਗਾੜ ਦੇਣਗੇ

ਹੋ ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ
ਹੋ ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ
ਨੈਣ ਤੇਰੇ ਅੱਲ੍ਹੜੇ ਬੰਦੂਕ ਵਰਗੇ
ਨੀ ਬੰਦਾ ਮਾਰ ਦੇਣਗੇ

Nain Tere Lyrics By Jagmeet Brar

Ho sikhar dupehre
Jehde daakke maarde
Samjha la balliye
Show nahio karida najayaj asla
Ni luka la balliye
Ho sadkan te phirdi jawani tappdi
Teri thaar den’ge

Ho nain tere alhade bandook warge
Ni banda maar den’ge
Ho nain tere alhade bandook warge
Ni banda maar den’ge
Haan nain tere alhade bandook warge
Ni banda maar den’ge

Ho kinni vaari tainu samjhaya balliye
Ni koyi case pai jau
Kann padwa lu koyi putt jatt da
Tere joga reh jau

Ho kihde te yakeen hunn karengi
Ni saare jind vaar den’ge

Ho nain tere alhade bandook warge
Ni banda maar den’ge
Ho nain tere alhade bandook warge
Ni banda maar den’ge
Haan nain tere alhade bandook warge
Ni banda maar den’ge

Ho samjhi na gall da majaak balliye
Ni nigaah bhaidi jag de
Ho jihnu jihnu puchhan
Saare aakhde ne rooh meri haani labhdi

Ho choti shikaari bade phirde
Ni chand koyi chaad den’ge

That’s right!

Ho nain tere alhade bandook warge
Ni banda maar den’ge
Ho nain tere alhade bandook warge
Ni banda maar den’ge
Haan nain tere alhade bandook warge
Ni banda maar den’ge

Patt ke hatengi saara pind ghaniyan
Eh hunde charche
Ho mull di ladaai lainde phirde aa
Gabru Brar warge

Ho karde tu sort-out masla
Ni kamm jeha vigaad den’ge

Ho nain tere alhade bandook warge
Ni banda maar den’ge
Ho nain tere alhade bandook warge
Ni banda maar den’ge
Haan nain tere alhade bandook warge
Ni banda maar den’ge

This is the End of Nain Tere Song Lyrics

~Thanks for Visit~

Nain Tere (Official Video) - Jagmeet Brar | Western Penduz | New Punjabi Song 2020 | Saga Music

Join my facebook page and Twitter

Favorite song lyrics Demand here

Leave a Reply