Patiala Lyrics in Punjabi Anmol Gagan Maan- this song is written by Surjit Khairhwala with music of Jatinder Jeetu and labeled by T-Series.It is latest punjabi song of may 2020.

Patiala Lyrics in Punjabi Anmol Gagan Maan
Patiala song credits
Song: Patiala
Singer: Anmol Gagan Maan
Music: Jatinder Jeetu
Lyrics: Surjit Khairhwala
Dop: Tarun Singh
VIdeo: Jaci Saini
Project: Sunil K Verma
Music Label: T-Series
Patiala Lyrics in Punjabi Anmol Gagan Maan
ਆਇਆ ਸੀ ਵਿਚੋਲਾ ਛਿੜੀ ਰਿਸ਼ਤੇ ਦੀ ਗੱਲ
4-5 ਫੋਟੋਆਂ ਫੜਾ ਗਿਆ ਘਰੇ ਕੱਲ
ਆਇਆ ਸੀ ਵਿਚੋਲਾ ਛਿੜੀ ਰਿਸ਼ਤੇ ਦੀ ਗੱਲ
4-5 ਫੋਟੋਆਂ ਫੜਾ ਗਿਆ ਘਰੇ ਕੱਲ
ਮੈਂਨੂੰ ਕਹਿੰਦਾ ਕੁਡ਼ੀੲੇ ਤੂੰ Choose ਕਰ ਲੈ
ਮੈਂਨੂੰ ਕਹਿੰਦਾ ਕੁੜੀਏ
ਮੈਂਨੂੰ ਕਹਿੰਦਾ ਕੁਡ਼ੀੲੇ ਤੂੰ Choose ਕਰ ਲੈ
ਮੁੱਲ ਪੈਂਦਾ ਨਹੀਓਂ ਨਖਰੇ ਵੀ ਬਾਹਲੇ ਦਾ
ਉਹਨਾਂ ਨੂੰ ਕੀ ਪਤਾ ਦਿਲ ਜਿਹਨੂੰ ਦਈ ਬੈਠੀ
ਉਹ ਤਾਂ ਗੱਭਰੂ ਸ਼ਹਿਰ ਪਟਿਆਲੇ ਦਾ
ਉਹਨਾਂ ਨੂੰ ਕੀ ਪਤਾ ਦਿਲ ਜਿਹਨੂੰ ਦਈ ਬੈਠੀ
ਉਹ ਤਾਂ ਗੱਭਰੂ ਸ਼ਹਿਰ ਪਟਿਆਲੇ ਦਾ
ਆ ਲੈ ਵੇਖ ਫੋਟੋ ਕਹਿੰਦੇ ਮੁੰਡਾ ਚੰਡੀਗੜ੍ਹ ਦਾ
ਯੂਨੀ ਵਿੱਚ ਸੁਣਿਆ ਏ ਗੱਭਰੂ ਏ ਪੜਦਾ
ਆ ਲੈ ਵੇਖ ਫੋਟੋ ਕਹਿੰਦੇ ਮੁੰਡਾ ਚੰਡੀਗੜ੍ਹ ਦਾ
ਯੂਨੀ ਵਿੱਚ ਸੁਣਿਆ ਏ ਗੱਭਰੂ ਏ ਪੜਦਾ
ਲਾਏ ਮੈਂ ਬਹਾਨੇ ਕੋਈ ਪਿਆ ਨਾ ਫਰਕ
ਮਾਰੇ ਮੈਂ ਬਹਾਨੇ
ਲਾਏ ਮੈਂ ਬਹਾਨੇ ਕੋਈ ਪਿਆ ਨਾ ਫਰਕ
ਕੋਈ ਪਿਆ ਨਾ ਫਰਕ ਮੇਰੇ ਟਾਲੇ ਦਾ
ਉਹਨਾਂ ਨੂੰ ਕੀ ਪਤਾ ਦਿਲ ਜਿਹਨੂੰ ਦਈ ਬੈਠੀ
ਉਹ ਤਾਂ ਗੱਭਰੂ ਸ਼ਹਿਰ ਪਟਿਆਲੇ ਦਾ
ਉਹਨਾਂ ਨੂੰ ਕੀ ਪਤਾ ਦਿਲ ਜਿਹਨੂੰ ਦਈ ਬੈਠੀ
ਉਹ ਤਾਂ ਗੱਭਰੂ ਸ਼ਹਿਰ ਪਟਿਆਲੇ ਦਾ
ਹੋ 80 ਕਿੱਲੇ ਕਹਿੰਦਾ ਪੂਰੇ GT Road ਨਾਲੇ ਨੇ
ਮੁੰਡਾ ਵੀ ਸੁਨੱਖਾ ਉਹੋ ਰਹਿੰਦੇ ਲੁਧਿਆਣੇ ਨੇ
80 ਕਿੱਲੇ ਕਹਿੰਦਾ ਪੂਰੇ GT Road ਨਾਲੇ ਨੇ
ਮੁੰਡਾ ਵੀ ਸੁਨੱਖਾ ਉਹੋ ਰਹਿੰਦੇ ਲੁਧਿਆਣੇ ਨੇ
ਲੈਂਬਰਗਿਨੀ ਏ ਕਹਿੰਦੇ ਨਵੀਂ ਹੀ ਕਢਾਈ
ਲੈਂਬਰਗਿਨੀ ਏ
ਲੈਂਬਰਗਿਨੀ ਏ ਕਹਿੰਦੇ ਨਵੀਂ ਹੀ ਕਢਾਈ
Rich Family ਦੇ ਉੱਚੇ ਘਰਾਨੇ ਦਾ
ਉਹਨਾਂ ਨੂੰ ਕੀ ਪਤਾ ਦਿਲ ਜਿਹਨੂੰ ਦਈ ਬੈਠੀ
ਉਹ ਤਾਂ ਗੱਭਰੂ ਸ਼ਹਿਰ ਪਟਿਆਲੇ ਦਾ
ਉਹਨਾਂ ਨੂੰ ਕੀ ਪਤਾ ਦਿਲ ਜਿਹਨੂੰ ਦਈ ਬੈਠੀ
ਉਹ ਤਾਂ ਗੱਭਰੂ ਸ਼ਹਿਰ ਪਟਿਆਲੇ ਦਾ
ਆ ਲੈ ਵੇਖ ਫੋਟੋ ਕਹਿੰਦੇ ਮੁੰਡਾ ਬਾਹਰੋ ਵਾਲਾ ਐ
ਵਿਆਹ ਦੇ ਪਿੱਛੋਂ ਨਾਲੇ ਹੀ ਕਨੇਡਾ ਲੈ ਜਾਣਾ ਏ
ਆ ਲੈ ਵੇਖ ਫੋਟੋ ਕਹਿੰਦੇ ਮੁੰਡਾ ਬਾਹਰੋ ਵਾਲਾ ਐ
ਵਿਆਹ ਦੇ ਪਿੱਛੋਂ ਨਾਲੇ ਹੀ ਕਨੇਡਾ ਲੈ ਜਾਣਾ ਏ
ਚਲਦੇ ਟਰਾਲੇ ਕਹਿੰਦੇ ਪੂਰੀ ਐ ਚੜਾਈ
ਚਲਦੇ ਟਰਾਲੇ
ਚਲਦੇ ਟਰਾਲੇ ਕਹਿੰਦੇ ਪੂਰੀ ਐ ਚੜਾਈ
ਪੱਕਾ ਯਾਰ ਸੁਰਜੀਤ ਖੈੜ ਵਾਲੇ ਦਾ
ਉਹਨਾਂ ਨੂੰ ਕੀ ਪਤਾ ਦਿਲ ਜਿਹਨੂੰ ਦਈ ਬੈਠੀ
ਉਹ ਤਾਂ ਗੱਭਰੂ ਸ਼ਹਿਰ ਪਟਿਆਲੇ ਦਾ
ਉਹਨਾਂ ਨੂੰ ਕੀ ਪਤਾ ਦਿਲ ਜਿਹਨੂੰ ਦਈ ਬੈਠੀ
ਉਹ ਤਾਂ ਗੱਭਰੂ ਸ਼ਹਿਰ ਪਟਿਆਲੇ ਦਾ
Patiala Lyrics Anmol Gagan Maan
Aaya si vichola chhidi risthe di gall
4-5 photoan phada gaya ghare kal
Aaya si vichola chhidi risthe di gall
4-5 photoan phada gaya ghare kal
Mainu kehnda kudiye tu choose kar lai
Mainu kehnda kudiye
Mainu kehnda kudiye tu choose kar lai
Mull painda nahio nakhre vi baahle da
Ohna nu ki pata dil jihnu deyi baithi
Oh taan gabru shehar Patiala da
Ohna nu ki pata dil jihnu deyi baithi
Oh taan gabru shehar Patiala da
Aa lai vekh photo kehnde munda Chandigarh da
Uni vich suneya ae gabbru ae padhda
Aa lai vekh photo kehnde munda Chandigarh da
Uni vich suneya ae gabbru ae padhda
Laaye main bahane koyi peya ni farak
Maare main bahane
Laaye main bahane koyi peya ni farak
Koyi peya na farak mere taale da
Ohna nu ki pata dil jihnu deyi baithi
Oh taan gabru shehar Patiala da
Ohna nu ki pata dil jihnu deyi baithi
Oh taan gabru shehar Patiala da
Ho 80 kille kehnda poore GT road naale ne
Munda vi sunakha oh rehnde Ludiyane ne
80 kille kehnda poore GT road naale ne
Munda vi sunakha oh rehnde Ludiyane ne
Lamborghini ae kehnde navi hi kadhai
Lamborghini ae
Lamborghini ae kehnde navi hi kadhai
Rich family de uncheyan gharane da
Ohna nu ki pata dil jihnu deyi baithi
Oh taan gabru shehar Patiala da
Ohna nu ki pata dil jihnu deyi baithi
Oh taan gabru shehar Patiala da
Aa lai vekh photo kehnde munda bahron wala ae
Viah de pichhon naale hi Canada lai jaana ae
Aa lai vekh photo kehnde munda bahron wala ae
Viah de pichhon naale hi Canada lai jaana ae
Chalde tralle kehnde poori hai chadhai
Chalde tralle
Chalde tralle kehnde poori hai chadhai
Pakka yaar Surjit Khairhwala wale da
Ohna nu ki pata dil jihnu deyi baithi
Oh taan gabru shehar Patiala da
Ohna nu ki pata dil jihnu deyi baithi
Oh taan gabru shehar Patiala da
This is the End of Patiala Song Lyrics
~Thanks for Visit~
Patiala (Full video Song) Anmol Gagan Maan | Jatinder Jeetu | Surjit Khairhwala | New Punjabi Songs 2020
Join my facebook page
Favorite song lyrics Demand here