
Pink Pink addiyaan song lyrics is based on girl feelings towards her husband and its latest punjabi song 2020
Song – Pink Pink Addiyaan
Singer –Jigar ft Amrit maan
Lyricist & Composer – Narinder batth & Amrit maan
Music – Desi crew
Music Label – Bamb Beats
Director & Producer – Rubal Sidhu (Amardeep Singh) & Harinder Singh
Pink Pink Addiyaan Lyrics in Punjabi and English | jigar ft amrit maan|
Pink Pink Addiyaan song Lyrics in Punjabi
ਵੇ ਤੂੰ ਵੈਲਪੁਣਾ ਪਾ ਲੇ
ਤੇ ਮੈਂ ਨਖਰੇ ਪਲੋਸਦੀ
ਅੰਗਾਂ ਚ ਪੋਲਾਇਟਸ ( politeness)
ਚਿੱਟੇ ਖਰਗੋਸ਼ ਦੀ
ਵੇ ਤੂੰ ਵੈਲਪੁਣਾ ਪਾ ਲੇ
ਤੇ ਮੈਂ ਨਖਰੇ ਪਲੋਸਦੀ
ਅੰਗਾਂ ਚ ਪੋਲਾਇਟਸ
ਚਿੱਟੇ ਖਰਗੋਸ਼ ਦੀ
ਜੱਟੀਆਂ ਨੂੰ ਰਿਪਰੇਸੈਂਟ ਕਰੇ ਨਾਰ
ਤੇਰੀ ਸੁੰਨ ਕੰਗੇ ਲੱਕ ਵਾਲਿਆਂ
ਪਿੰਕ- ਪਿੰਕ ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ ਲਾਲ ਅੱਖ ਵਾਲਿਆਂ
ਨਹਿਰੋਂ ਪਾਰ ਨਿੱਕਾ ਜਿਹਾ ਪਵਾਦੇ ਬੰਗਲਾ
ਵੇ ਅੱਸੀਂ ਕਿਲਿਆਂ ਦੇ ਟੱਕ ਵਾਲਿਆ
ਪਿੰਕ- ਪਿੰਕ ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ ਲਾਲ ਅੱਖ ਵਾਲਿਆਂ
ਵੇ ਕੁਡ਼ੀਆਂ ਫ੍ਰੇਂਡ (Friend) ਰੱਖ ਕੋਈ ਇਤਰਾਜ਼ ਨੀ
ਵੇ ਟੋਹਰ ਟੱਪਾ ਅੈਂਡ ਰੱਖ ਕੋਈ ਇਤਰਾਜ਼ ਨੀ
ਵੈਰੀਆਂ ਤੇ ਹਿੰਡ ਰੱਖ ਕੋਈ ਇਤਰਾਜ਼ ਨੀ
ਵੇਖ ਰੈਸੀਡੈਂਸ ਪਿੰਡ ਰੱਖ ਕੋਈ ਇਤਰਾਜ਼ ਨੀ
ਹੋ ਪਿਆਰੇ ਵਿੱਚ ਕਰੀ ਜੇ ਚਲਾਕੀ
ਫੱਟੇ ਚੱਕ ਦੂੰਗੀ
ਚੱਕਵੇਂ ਜੇ ਟੱਚ ਵਾਲਿਆ
ਪਿੰਕ- ਪਿੰਕ ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ ਲਾਲ ਅੱਖ ਵਾਲਿਆਂ
ਨਹਿਰੋਂ ਪਾਰ ਨਿੱਕਾ ਜਿਹਾ ਪਵਾਦੇ ਬੰਗਲਾ
ਵੇ ਅੱਸੀਂ ਕਿਲਿਆਂ ਦੇ ਟੱਕ ਵਾਲਿਆ
ਪਿੰਕ- ਪਿੰਕ ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ ਲਾਲ ਅੱਖ ਵਾਲਿਆਂ
ਹੋ ਕੁਝ ਕ ਸ਼ਰੀਫ ਨਹੀਓ ਜੱਟ ਚੱਕਵਾਂ
ਚੱਲਦਾ ਰਿਲੇਸ਼ਨ ਨੂੰ ਸਾਲ ਅੱਠਵਾਂ
ਹੋ ਕੁਝ ਕ ਸ਼ਰੀਫ ਨਹੀਓ ਜੱਟ ਚੱਕਵਾਂ
ਚੱਲਦਾ ਰਿਲੇਸ਼ਨ ਨੂੰ ਸਾਲ ਅੱਠਵਾਂ
ਹੋ ਬੰਦਾ ਲੱਖ ਸੋਚੀ ਜਾਵੇ ਹੋਣ ਨ ਸਲਾਮਾਂ
ਇਹ ਤਾਂ ਰੱਬ ਨੇ ਕਰਾਈਆਂ ਜੱਟੀਏ
ਕੀ ਏ ਝਾਂਝਰਾਂ ਦੀ ਗੱਲ
ਮੈਂ ਤੂਫਾਨ ਦੇਵਾਂ ਠੱਲ
ਗੱਲਾਂ ਜੱਟ ਨੇ ਪੁਗਾਈਆਂ ਜੱਟੀਏ
ਮਿਹਣਾ ਮਾਰਦੀ ਏ ਕੈਸਾ
ਕਿੱਥੇ ਲੈ ਕੇ ਜਾਣਾ ਪੈਸਾ
ਕਰਾਂ ਤੇਰੇ ਲਈ ਕਮਾਈਆਂ ਜੱਟੀਏ
ਕੀ ਏ ਝਾਂਝਰਾਂ ਦੀ ਗੱਲ
ਮੈਂ ਤੂਫਾਨ ਦੇਵਾਂ ਠੱਲ
ਗੱਲਾਂ ਜੱਟ ਨੇ ਪੁਗਾਈਆਂ ਜੱਟੀਏ
ਵੇ ਹੁਣੇ ਆਜਾ ਫੋਨ ਖੜਕਾਂਉਣ ਵਾਲੀ ਕਿੱਥੇ ਆਂ
ਬਾਠਾਂ ਵਾਲੇ ਬਾਠ ਨੂੰ ਸਤਾਉਣ ਵਾਲੀ ਕਿੱਥੇ ਆਂ
ਯਾਰਾਂ ਦੀਆਂ ਯਾਰੀਆਂ ਛੁਡਾਉਣ ਵਾਲੀ ਕਿਥੇ ਆਂ
ਮੈਂ ਸਖੀਆਂ ਨਾਲ ਜੈਲਸੀ ਜਤਾਉਣ ਵਾਲੀ ਕਿੱਥੇ ਆਂ
ਕਹਿਕੇ ਖਰਚੀਲੀ ਮੂਡ ਕਰਦੀ ਨਾ ਔਫ਼
ਤੇਜ ਭਾਬੀਆਂ ਦੀ ਜੱਕ ਵਾਲਿਆਂ
ਪਿੰਕ- ਪਿੰਕ ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ ਲਾਲ ਅੱਖ ਵਾਲਿਆਂ
ਨਹਿਰੋਂ ਪਾਰ ਨਿੱਕਾ ਜਿਹਾ ਪਵਾਦੇ ਬੰਗਲਾ
ਵੇ ਅੱਸੀਂ ਕਿਲਿਆਂ ਦੇ ਟੱਕ ਵਾਲਿਆ
ਪਿੰਕ- ਪਿੰਕ ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ ਲਾਲ ਅੱਖ ਵਾਲਿਆਂ
Pink Pink Addiyaan song Lyrics in English
Ve tu vailpuna paa le
Te main nakhre parosdi
Angaan ch politeness
Chitte khargosh di
Ve tu vailpuna paa le
Te main nakhre parosdi
Angaan ch politeness
Chitte khargosh di
Jattiyan nu repersent kare naar
Teri sunn kange lakk waleya
Pink pink addiyaan nu laide jhanjra
Ve jatta laal laal akh waleya
Nehron paar nikka jeha pawa de bangla
Ve assi killeyan de takk waleyan
Oye pink pink addiyan nu laide jhanjra
Ve jatta laal laal akh waleya
Ve kudiyan friend rakh koyi aitraz ni
Ve taur tappan end rakh koyi aitraz ni
Vairiyan te hind rakh koyi aitraz ni
Ve residency pind rakh koyi aitraz ni
Ho pyar vich kari je chalaaki
Fatte chak doongi
Chakme je touch waleya
Pink pink addiyaan nu laide jhanjra
Ve jatta laal laal akh waleya
Nehron paar nikka jeha pawa de bangla
Ve assi killeyan de takk waleyan
Oye pink pink addiyan nu laide jhanjra
Ve jatta laal laal akh waleya
Ho kujh ek shareef nahio jatt chakma
Chalda relation nu saal aathwan
Ho kujh ek shareef nahio jatt chakma
Chalda relation nu saal aathwan
Ho banda lakh sochi jaave hon na salaman
Eh taan rab ne karaiyan jattiye
Ki ae jhanjran di gall
Main toofan dewan thall
Gallan jatt ne pugaiyan jattiye
Mera maardi aan paisa
Kithe laike jaana paisa
Karaan tere layi kamaiyan jattiye
Ho ki ae jhanjran di gall
Main toofan dewan thall
Gallan jatt ne pugaiyan jattiye
Ve hunne aaja phone khadkaun wali kithe aan
Batthan wale Batth nu sataun wali kithe aan
Yaaran diyan yaariyan chhudaun wali kithe aan
Main sakhiyan naal jealousy jataun wali kithe aan
Kehke karcheeli mood kardi na off
Tej bhaabhiyan di jakk waleya
Pink pink addiyaan nu laide jhanjra
Ve jatta laal laal akh waleya
Nehron paar nikka jeha pawa de bangla
Ve assi killeyan de takk waleyan
Oye pink pink addiyan nu laide jhanjra
Ve jatta laal laal akh waleya