Punjab Punjabi Zindabaad Lyrics in punjabi by Babbu Maan

  • Post Author:
Punjab-Punjabi-Zindabaad-Lyrics-by-Babbu-Maan

Punjab Punjabi Zindabaad Lyrics in Punjabi by Babbu Maan

Song-Punjab Punjabi Zindabaad
Singer-Babbu Maan
Lyrics-Babbu Maan
Music-Babbu Maan

Punjab Punjabi Zindabaad Lyrics in Punjabi

ਵੱਡੇ ਸਾਬ ਦੇ ਆੱਡਰ ਹੋਗੇ
ਬੰਦ ਕਰ ਲਿਓ ਬੂਹੇ
ਕੁੱਝ ਦਿਨਾਂ ਲਈ ਬਹਿਣਾ ਛੱਡ ਦਿਓ
ਹੱਟੀ, ਭੱਠੀ ਖ਼ੂਹੇ

ਚਾਰ ਦਿਨਾਂ ਵਿੱਚ ਨਿਕਲੀਆਂ ਚੀਕਾਂ
ਵਾਕਿਫ਼ ਮੈਂ ਇਸ ਹਾਲ ਤੋਂ
ਧੰਨ ਜ਼ਿਗਰਾ ਉਨ੍ਹਾਂ ਸਿੰਘਾਂ ਦਾ
ਜਿਹੜੇ ਅੰਦਰ ਆ 20-20 ਸਾਲ ਤੋਂ

ਬਰਫ਼ ਗਿਰੀ ਪਹਾੜ ‘ਤੇ
ਛਿੱਕਾਂ ਲੱਗ ਗਈਆਂ ਮੁਰਗਾਬੀਆਂ ਨੂੰ
ਕਰੋਨਾ ਖ਼ੋਜ਼ ਏ ਚੀਨ ਦੀ
ਬਦਨਾਮ ਨਾ ਕਰੋ ਪੰਜਾਬੀਆਂ ਨੂੰ
ਪੂਰਾ ਤੰਤਰ ਥੱਕ ਗਿਆ
ਪਰ ਪੁੱਤ ਪੰਜਾਬੀ ਡਹੇ ਨਈਂ
ਕੇਰਲਾ ‘ਚ ਕਿਵੇਂ ਫ਼ੈਲ ਗਿਆ
ਉੱਥੇ ਤਾਂ ਪੰਜਾਬੀ ਗਏ ਈ ਨਈ

ਜੇ (NRI) ਅੜ ਗਏ ਮਿੱਤਰੋ ਚੰਗੀ ਭੁਗਤੇ ਸਵਾਰਨਗੇ
ਏਅਰਪੋਰਟ ‘ਤੇ ਉੱਤਰਦਿਆਂ ਦੇ
ਦੇਖਿਓ ਕੱਪੜੇ ਪਾੜਨਗੇ
ਏਅਰਪੋਰਟ ‘ਤੇ ਕਾਂ ਬੋਲਣਗੇ
ਵਪਾਰੀ ਆਰਤੀ ਤਾਰਨਗੇ
ਆ ਮੁਰਥਲ ਮਰਥਲ ਢਾਬਿਆਂ ਆਲੇ
ਬਹਿ ਕੇ ਮੱਖੀਆਂ ਮਾਰਨਗੇ

ਜੇ ਪਰਵਾਸੀ ਸ਼ੋਅ ਨਾ ਕਰਾਉਂਦੇ
ਕਿੱਥੇ ਪਜ਼ੈਰੋ ਆਉਣੀ ਸੀ
ਰੱਬ ਵਰਗੇ ਸੱਜਣ ਦੇ ਸ਼ਹਿਰ ‘ਚ
ਕਿੱਥੇ ਫ਼ੇਰੀ ਪਾਉਣੀ ਸੀ
ਕਿੱਥੇ ਲੈਂਟਰ ਜੁੜਨਾ ਸੀ
ਤੇ ਕਿਨ੍ਹੇ ਟੈਂਕੀ ਪਾਉਣੀ ਸੀ
ਧੁੱਪਾਂ ਦੇ ਵਿੱਚ ਰੰਗ ਵੱਟ ਜਾਂਦਾ
ਜੂਨ ‘ਚ ਜ਼ੀਰੀ ਲਾਉਣੀ ਸੀ

ਮੈਂ ਕੋਈ ਬੰਦਾ ਸਿਆਸੀ ਨਈਂ
ਤੇ ਕੋਈ ਮੇਰਾ ਨਾਰ੍ਹਾ ਨਈਂ
ਪਰ ਸੱਚ ਦੱਸਾਂ ਵਿਦੇਸ਼ਾਂ ਵਾਲਿਓ
ਬੇਈਮਾਨ ਦਾ ਤੁਹਾਡੇ ਬਿਨਾਂ ਗੁਜ਼ਾਰਾ ਨਈਂ
ਖ਼ੁਸ਼ਬੂ ਰੋਕ ਨਈਂ ਸਕਦੇ
ਕਾਲਖ਼ ਮਲ ਕੇ ਗ਼ੁਲਾਬ ‘ਤੇ
ਵਿਦੇਸ਼ਾਂ ‘ਚ ਵੱਸਦੇ ਪੰਜਾਬੀਓ
ਥੋਡਾ ਪੂਰਾ ਹੱਕ ਏ ਪੰਜਾਬ ‘ਤੇ

ਗੱਲ ਕਰੋਨਾ ‘ਤੇ ਨਈਂ ਮੁੱਕਣੀ
ਵਾਇਰਸ ਨੇ ਤਾਂ ਹਰ ਸਾਲ ਆਉਣਾ
ਡੰਡ ਬੈਠਕਾਂ ਮਾਰੋ ਦੁੱਧ ਪੀਉ ਦੱਬ ਕੇ
ਜੇ ਆਪਣਾ ਆਪ ਬਚਾਉਣਾ
ਪੰਜਾਬ ਪੰਜਾਬੀਅਤ ਜ਼ਿੰਦਾਬਾਦ
ਕਰਜ਼ਈ ਐ ਹਰ ਸਾਹ ਮੇਰਾ
ਬੇਈਮਾਨ, ਕਮਜ਼ਰਫ਼, ਕਮੀਣਾ
ਬਖ਼ਸ਼ਿਓ ਹਰ ਗ਼ੁਨਾਹ ਮੇਰਾ

ਸਭ ਕੁੱਝ ਮਾਂ ਪੰਜਾਬੀ ਦਾ ਏ
ਜੋ ਮਰਜ਼ੀ ਸੇਵਾ ਲਾ ਦਿਓ
ਬਾਬੇ ਨਾਨਕ ਦੇ ਉਪਦੇਸ਼
ਪੂਰੀ ਦੁਨੀਆਂ ਵਿੱਚ ਫ਼ੈਲਾ ਦਿਓ

Punjab Punjabi Zindabaad Lyrics in English

Vadde Saab De Order Ho Gaye
Band Kar Leyo Boohe
Kuz Dina Layi Baina Shadd Deyo
Hatti, Patthi, Khoohe

Char Dina Vich Nikli’an Cheekan
Waqif Mai is Haal Toh
Dhan Jigra Ohna Singhan Da
Jehde Andar Aee 20-20 Saal Toh

Barf Giri Pahad ‘Te
Shikkan Lagg Gayi’an Murgabiyan Nu
Corona Khoj Ae Cheen Di
Badnaam Na Karo Punjabiyan Nu
Poora Tantar Thak Geya
Par Putt Punjabi Dhaye Nai
Kerala ‘Ch kive Faail Geya
Otthe Taa Punjabi Gaye Nai

Je NRI Aadd Gye Mitro
Changi Bhugt Savarange
Airport ‘Te Ottar Deya De
Dekheyo Kapde Paadnge
Airport ‘Te Kaa Bolan’ge
Vyaapaari Aarti Taarnge
Aa Murthal Marthal Dhabeya Aale
Beh Ke Makkhiyan Maarnge

Je Parvaasi Show Na Karaunde
Kitthe Pajero Aauni Si
Rabb Warge Sajjan De Shehar ‘Ch
Kitthe Feri Pauni Si
Kitthe Lanter Judna Si
Te Kinne Tanky Pauni Si
Dhuppa De Vich Rang Watt Janda
June ‘Ch Ziri Launi Si

Mai Koi Banda Siyaasi Nai
Te Koi Mera Naara Nai
Par Sach Dassa Videsha Waleyo
Baiemaan Daa Thuade Bina Guzara Nai
Khushbuu Rok Nai Sakde
Kalkh Malke Gulab ‘Te
Videshan ‘Ch Vassde Punjabieo
Tuhada Poora Haq Ae Punjab ‘Te

Gall Corona ‘Te Nai Mukkni
Virus Ne Ta Har Saal Auna’ae
Dand Baithka Maaro Dudh Peeyo Dabb Ke
Je Apna Aap Bachauna’ae
Punjab Punjabiyat Zindabaad
Karzaai Ae Har Saah Mera
Baiemann Kamjarf Kameena
Bakasheyo Har Gunaah Mera

Sab Kuz Maa Punjabi Da
Jo Marzi Seva La Deyo
Babe Nanak Da Updesh
Poori Duniya Vich Faaila Dey

create your own professional website in easy steps without any technical knowledge click here

world fastest things like bikes cars etc- click here

kaali Range lyrics in punjabi by R-Nait ft Gurlez Akhtar

Leave a Reply