Pyar Da Saboot Lyrics in Punjabi By Mankirt Aulakh

  • Post author:
Pyar-Da-Saboot-Lyrics-in-Punjabi-By-Mankirt-Aulakh

Pyar Da Saboot Lyrics in Punjabi By Mankirt Aulakh

Pyar Da Saboot Song Credits
Title– Pyar Da Saboot
Singer– Mankirt Aulakh
Music- Avvy Sra
Lyrics– Deep Star
Produced By- Sumeet Singh
Project By– Gurpreet Khetla
Poster Design– Garry Nawab
Lyrical Video– Sunny Kamboz
Label– Saga Music

Pyar Da Saboot Lyrics in Punjabi By Mankirt Aulakh

Pyar Da Saboot Lyrics in Punjabi By Mankirt Aulakh

ਪਿਆਰ ਕਰੀ ਬੈਠੀ ਐ
ਬੈਰੀ ਸ਼ੱਕ ਬਾਲਾ ਕਰਦੀ
ਨਾ ਮੈਥੋਂ ਬਿਨ੍ਹਾਂ ਜ਼ਿੰਦਗੀ ਚ
ਕੋਈ ਹੋਰ ਆਜੇ ਡਰਦੀ

ਓ ਪਰੀਆਂ ਵੀ ਓਹਦੇ ਅੱਗੇ ਫੇਲ ਨੇ
ਪਰੀਆਂ ਵੀ ਓਹਦੇ ਅੱਗੇ ਫੇਲ ਨੇ
ਯਾਰੋਂ ਕਰਾਂ ਕੀ ਤਾਰੀਫ਼ ਚੰਨ ਦੀ

ਕਹਿੰਦੀ ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਤ ਮੰਗਦੀ
ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਤ ਮੰਗਦੀ
ਕੁਡ਼ੀ ਪਿਆਰ ਦਾ ਸਬੂਤ ਮੰਗਦੀ

ਓ ਜ਼ਿਲਾ ਆ ਫਿਰੋਜ਼ਪੁਰ
ਤੇਰੇ ਦੀਪ ਸਟਾਰ ਦਾ
ਟੁੱਟ ਦੇਣੀ ਇਹ ਨਾ ਦੂਰੀ
ਤੇਰੀ ਪੱਲ ਜੋ ਸਹਾਰਦਾ

ਹੋ ਦੂਰ- ਦੂਰ ਹੋ ਕੇ ਮੇਥੋ ਸੋਹਣੀਏ
ਹੋ ਦੂਰ- ਦੂਰ ਹੋ ਕੇ ਮੇਥੋ ਸੋਹਣੀਏ
ਕਾਤੋ ਜਾਨ ਮੇਰੀ ਸੁਲੀ ਟੰਗਦੀ

ਕਹਿੰਦੀ ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਤ ਮੰਗਦੀ
ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਤ ਮੰਗਦੀ

ਛੱਡ ਹੁਣ ਛੱਡ ਨੀ
ਇੰਨਾਂ ਕਰਦੀ ਕਿਉਂ ਸ਼ੱਕ ਤੂੰ
ਤੇਰਾ ਆ ਮੈਂ ਤੇਰਾ ਆ
ਜਿੱਤਾ ਲੈ ਸਾਰੇ ਹੱਕ ਤੂੰ

ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਤੇਰੀ ਮੇਰੀ ਜੋੜੀ ਲੱਗੂ ਬੰਬ ਜੀ

ਕਹਿੰਦੀ ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਤ ਮੰਗਦੀ
ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਤ ਮੰਗਦੀ
ਕੁਡ਼ੀ ਪਿਆਰ ਦਾ ਸਬੂਤ ਮੰਗਦੀ

ਤੇਰੇ ਬਿਨੇ ਖਾਲੀ ਮੇਰੇ
ਦਿਲ ਦਾ ਮਕਾਨ ਨੀ
ਤੂੰ ਜਿੰਦਗੀ ਚ ਆਈ ਲੱਗੇ
ਜਿਵੇਂ ਜਿੱਤਿਆ ਜਹਾਨ ਨੀ
ਲਵ-ਯੂ ਤੇਰੇ ਨਾਲ Too- much ਐ
ਲਵ-ਯੂ ਤੇਰੇ ਨਾਲ Too- much ਐ
ਇਹੀ ਸੋਚਦਿਆਂ ਰਾਤ ਲੰਘਦੀ

ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਤ ਮੰਗਦੀ
ਕਿੰਨਾਂ ਕੁ ਤੁਸੀਂ ਕਰਦੇ
ਕੁਡ਼ੀ ਪਿਆਰ ਦਾ ਸਬੂਟ ਮੰਗਦੀ
ਕੁਡ਼ੀ ਪਿਆਰ ਦਾ ਸਬੂਟ ਮੰਗਦੀ

Pyar Da Saboot Lyrics By Mankirt Aulakh

Hoo pyar kari baithi aah
Bedhi shaq balaa kardi
Naa metho binaa zindgi chaa
Koyi horr aaje dardi

O parian vi ohde agay fail ne
Parian vi ohde agay fail ne
Yaro karan ki tareet chan di

Kehn di kinaa ku tusi karde
Kudi pyaar da sabot mangdi
Kehn di kinaa ku tusi karde
Kudi pyaar da sabot mangdi
Kudi pyaar da sabot mangdi

Oh jila ah ferozpur
Tere dip star daa
Tutt painiye naa duri
Teri pall jo sahaar daa

Hoo door door ho k metho sohniye
Hoo door door ho k metho sohniye
Katho jan meri suli tangdi

Kehn di kinaa ku tusi karde
Kudi pyaar da sabot mangdi
Kehn di kinaa ku tusi karde
Kudi pyaar da sabot mangdi

Chad hun chad ni
Ena kar di kyun shaq tuu
Tera ah me tera ahh
Jitaa I ah sare haq tuu

Chare pase vekhi galan hundiyaa
Chare pase vekhi galan hundiyaa
Teri meri jodi iagu bomb ji

Kehn di kinaa ku tusi karde
Kudi pyaar da sabot mangdi
Kehn di kinaa ku tusi karde
Kudi pyaar da sabot mangdi
Kudi pyaar da sabot mangdi

Tere binaa khali mere
Dill da makan ni
Tu jindagi cha aayi lage
Jive jitea jahan ni
Loveyou tere nal to much ahh
Loveyou tere nal to much ahh
Ehi sochdea rat lagdi

Kehn di kinaa ku tusi karde
Kudi pyaar da sabot mangdi
Kehn di kinaa ku tusi karde
Kudi pyaar da sabot mangdi
Kehn di kinaa ku tusi karde
Kudi pyaar da sabot mangdi
Kudi pyaar da sabot mangdi

This is the end of Pyar Da Saboot Lyrics

~Thanks for visiting~

1.We will start new options on this site for our users like You can submit lyrics which we published on our site with your name and social account-it means we promote your lyrics as well as your social media account or page (free )

2. we will also start new option.In this option you can send demand of your favorite song lyrics and we will published as soon as possible for you.

Kudi Pyar Da Saboot Mangdi |Mankirt Aulakh Ft. Avvy Sra | New Punjabi Song 2020 | Love Song

Watch Lyrical video song from youtube

Read more lyrics in Punjabi from our site

Leave a Reply