Rond song lyrics in punjabi by gurnam bhullar | Latest Punjabi Songs 2020 |

  • Post author:
rond-song-lyrics-in-punjabi-by-gurnam-bhullar

Rond is a punjabi song sung by punjabi singer gurnam bhullar in DeadEnd album in feb 2020

Song –  Rond

Singer –Gurnam Bhullar

 Lyricist & Composer – Gill Raunta

Album – Deadend

Music – ladi gill

Music Label – Jass Records

Director & Producer –Jasvirpal Singh & Jagjit pal Singh

Rond song lyrics in Punjabi and English by Gurnam Bhullar

Rond song lyrics in punjabi

ਵੈਲਪੁਨੇ ਵਿਚ ਠਾਲਦੇ ਜੋ ਲੰਬ ਨੇ
ਸਾਡੇ ਹੌਸਲੇਦੇ ਮੂਹਰੇ ਜਾਂਦੇ ਕੰਬ ਨੇ

ਵੈਲਪੁਨੇ ਵਿਚ ਠਾਲਦੇ ਜੋ ਲੰਬ ਨੇ
ਸਾਡੇ ਹੌਸਲੇਦੇ ਮੂਹਰੇ ਜਾਂਦੇ ਕੰਬ ਨੇ
ਜਦੋਂ ਲੈ ਲਿਆ ਸਟੈਂਡ ਗਿੱਲ ਰੌਂਤਿਆ
ਵੇਖੀ ਨੀਯੋਂਦਿਆ ਸਮੇਤ ਬਾਜ਼ੀ ਤਾਰਦਾ

ਜੱਟ ਮੌਤ ਨਾਲ ਅਡਕੇ ਜੀਂਓਦੇ ਆ
ਕਿਥੈ ਮਾੜਾ ਮੋਟਾ ਰੋਂਦ ਹਿੱਕ ਠਾਰਦਾ
ਜੱਟ ਮੌਤ ਨਾਲ ਅਡਕੇ ਜੀਂਓਦੇ ਆ
ਕਿਥੈ ਮਾੜਾ ਮੋਟਾ ਰੋਂਦ ਹਿੱਕ ਠਾਰਦਾ

ਟੰਗ ਲੱਕ ਨਾਲ ਵਿਖਾਈ ਦਾ ਨੀ ਆਸਲਾ
ਅਜ ਤੱਕ ਤਾ ਨੀ ਵੇਰਿਆ ਕੋਈ ਮਸਲਾ
ਟੰਗ ਲੱਕ ਨਾਲ ਵਿਖਾਈ ਦਾ ਨੀ ਆਸਲਾ
ਅਜ ਤੱਕ ਤਾ ਨੀ ਵੇਰਿਆ ਕੋਈ ਮਸਲਾ
ਮਹਿਕਮੇ ਤੋ ਜਿਹੜੀ ਗੱਲ ਵੈਹਰ ਜੇ
ਓਥੇ ਦਬਕਾ ਯਾਰਾਂ ਚ ਕਮ ਸਾਰਦਾ

ਜੱਟ ਮੌਤ ਨਾਲ ਅਡਕੇ ਜੀਂਓਦੇ ਆ
ਕਿਥੈ ਮਾੜਾ ਮੋਟਾ ਰੋਂਦ ਹਿੱਕ ਠਾਰਦਾ
ਜੱਟ ਮੌਤ ਨਾਲ ਅਡਕੇ ਜੀਂਓਦੇ ਆ
ਕਿਥੈ ਮਾੜਾ ਮੋਟਾ ਰੋਂਦ ਹਿੱਕ ਠਾਰਦਾ

ਵੇਖ ਨੱਢੀਆਂ ਨੂੰ ਮੁੱਛਾਂ ਨੀ ਮਰੋੜ ਦੇ
ਵੈਲਪੂਨੇ ਦੇ ਰਿਕਾਰਡ ਰਹੀਏ ਟੋਡ ਦੇ
ਵੇਖ ਨੱਢੀਆਂ ਨੂੰ ਮੁੱਛਾਂ ਨੀ ਮਰੋੜ ਦੇ
ਵੈਲਪੂਨੇ ਦੇ ਰਿਕਾਰਡ ਰਹੀਏ ਟੋਡ ਦੇ
ਸਿਰ ਤੋ ਦੀ ਪਾਣੀ ਜਦੋਂ ਲੰਗ ਜੇ
ਓਦੋਂ ਨੱਕ ਤੋ ਵਲੇਟਾ ਲੋਈ ਦਾ ਮਾਰਦਾ

ਜੱਟ ਮੌਤ ਨਾਲ ਅਡਕੇ ਜੀਂਓਦੇ ਆ
ਕਿਥੈ ਮਾੜਾ ਮੋਟਾ ਰੋਂਦ ਹਿੱਕ ਠਾਰਦਾ
ਜੱਟ ਮੌਤ ਨਾਲ ਅਡਕੇ ਜੀਂਓਦੇ ਆ
ਕਿਥੈ ਮਾੜਾ ਮੋਟਾ ਰੋਂਦ ਹਿੱਕ ਠਾਰਦਾ

ਸਾਂਝ ਦਿਲ ਦੀ ਨੀ ਚੱਕਮੇ ਨਾਲ ਪਾਈ ਦੀ
ਪੰਗਾ ਪਾਈਜੇ ਫਿਰ ਗੋਡਣੀ ਲਵਾਈ ਦੀ
ਸਾਂਝ ਦਿਲ ਦੀ ਨੀ ਚੱਕਮੇ ਨਾਲ ਪਾਈ ਦੀ
ਪਾਈਜੇ ਪੰਗਾ ਫਿਰ ਗੋਡਣੀ ਲਵਾਈ ਦੀ
ਆਪ ਵਾਦੇ ਗਾਟੇ ਝੱਲੀ ਦੇ ਜਰੂਰ ਨੇ
ਪਰ ਸਿਰ ਨੀ ਨੀਓਂਣ ਦਿੰਦੇ ਯਾਰ ਦਾ
ਜੱਟ ਮੌਤ ਨਾਲ ਅਡਕੇ ਜੀਂਓਦੇ ਆ
ਕਿਥੈ ਮਾੜਾ ਮੋਟਾ ਰੋਂਦ ਹਿੱਕ ਠਾਰਦਾ
ਜੱਟ ਮੌਤ ਨਾਲ ਅਡਕੇ ਜੀਂਓਦੇ ਆ
ਕਿਥੈ ਮਾੜਾ ਮੋਟਾ ਰੋਂਦ ਹਿੱਕ ਠਾਰਦਾ

Rond song lyrics in English

Vailpune vich thaalde jo lamb ne
Sadde honsle de moore jaande kamb ne

Vailpune vich thaalde jo lamb ne
Sadde honsle de moore jaande kamb ne
Jadon lai leya stand Gill Raunteya
Vekhi nyondeyan samet baaji taarda

Jatt maut naal adke jyonde aa
Kithe mahda mota rond hik thaarda
Jatt maut naal adke jyonde aa
Kithe mahda mota rond hik thaarda

Tangg lakk na vekhai da ni asla
Ajj tak taan ni vereya koi massla
Tangg lakk na vekhai da ni asla
Ajj tak taan ni vereya koi massla
Mehakame to jehdi gall ver jaye
Othe dabka yaaran ch kamm saarda

Jatt maut naal adke jyonde aa
Kithe mahda mota rond hik thaarda
Jatt maut naal adke jyonde aa
Kithe mahda mota rond hik thaarda

Vekh naddiyan nu muchhan ni marod’de
Vailpune de record rahiye tod’de
Vekh naddiyan nu muchhan ni marod’de
Vailpune de record rahiye tod’de
Sir to vi paani jadon langh jaye
Ohdon nak to valetan loyi da maarda

Jatt maut naal adke jyonde aa
Kithe mahda mota rond hik thaarda
Jatt maut naal adke jyonde aa
Kithe mahda mota rond hik thaarda

Sanjh dil di ni chakmein na paayi di
Panga pai jaye phir gudd ni lavai di
Sanjh dil di ni chakmein na paayi di
Pai jaye panga phir gudd ni lavai di
Aap vaade ghatt jhalli de zaroor ne
Par sir ni niyon dinde yaar da

Jatt maut naal adke jyonde aa
Kithe mahda mota rond hik thaarda
Jatt maut naal adke jyonde aa
Kithe mahda mota rond hik thaarda

Join my facebook page

Favorite song lyrics Demand here

Leave a Reply