Sharminda song lyrics in Punjabi by satinder sartaj from Ikko Mikke (The Soulmates) Movie | Latest Punjabi Songs 2020 |

  • Post Author:
sharminda-song-lyrics-in-punjabi-by-satinder-sartaj

sharminda song written and sung by satinder sartaj in Ikko Mikke (The Soulmates) which is
Released on March 13, 2020

Song –  sharminda

Singersatinder sartaj

Movie: Ikko mikke(the soulmates)

Lyricist & Composersatinder sartaj

Music – Beat music

Music Label – Saga Music

Director & Producer – Pankaj Verma & Sartaaj Film & Firdaus Production

Sharminda song lyrics in Punjabi and English by satinder sartaj

sharminda lyrics in Punjabi

ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹੈ ਸ਼ਰਮਿੰਦਾ
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹੈ ਸ਼ਰਮਿੰਦਾ
ਏਦਾ ਦੇ ਆਦਮੀ ਨੂੰ ਏਦਾ ਦੇ ਆਦਮੀ ਨੂੰ
ਰੱਬ ਮਾਫੀਆ ਨੀ ਦਿੰਦਾ
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹੈ ਸ਼ਰਮਿੰਦਾ

ਕਦਰਾ ਨਾ ਜਾਨਿਆ ਮੈਂ
ਜੋ ਮੇਰੇ ਕਰੀਬ ਆਏ
ਜ਼ਿੰਦਗੀ ਦੇ ਆਸਰੇ ਵੀ
ਹੱਥਾਂ ਚੋ ਮੈਂ ਗਵਾਏ
ਲਾਉਂਦਾ ਰਹਿਆ ਉਡਾਰੀ ਬਣਿਆ ਰਹਿਆ ਪਰਿੰਦਾ
ਏਦਾ ਦੇ ਆਦਮੀ ਨੂੰ ਏਦਾ ਦੇ ਆਦਮੀ ਨੂੰ
ਰੱਬ ਮਾਫੀਆ ਨੀ ਦਿੰਦਾ
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹੈ ਸ਼ਰਮਿੰਦਾ

ਜਿਨ੍ਹਾਂ ਰੂਹ ਤੋ ਪਿਆਰ ਬਕਸ਼ੇ
ਜਿਹੜੇ ਜਿੰਦਗੀ ਵਾਰਦੇ ਸੀ
ਮੈਂ ਖੋਰੇ ਕਿਹੜੀ ਗੱਲੋਂ ਉਹੀ ਵਿਸਾਰਤੇ ਸੀ
ਓਵੀ ਵਿਸਾਰਤੇ ਸੀ
ਜਿਹੜੇ ਆਖਦੇ ਸੀ ਮੈਂਨੂੰ ਲਾਡਾ ਦੇ ਨਾਲ ਛਿੰਦਾ
ਏਦਾ ਦੇ ਆਦਮੀ ਨੂੰ ਏਦਾ ਦੇ ਆਦਮੀ ਨੂੰ ਰੱਬ ਮਾਫੀਆ ਨੀ ਦਿੰਦਾ
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹੈ ਸ਼ਰਮਿੰਦਾ
ਹਮਦਰਦੀਆ ਦੇ ਵਾਰਿਸ ਖੁਸ਼ੀਆਂ ਦੇ ਹਮ ਸਫਰ
ਜੋ ਮੇਰੇ ਵਜੂਦ ਉਤੇ
ਬੜੇ ਸਾਫ ਸੀ ਅਸਰ ਜੋ
ਬੜੇ ਸਾਫ ਸੀ ਅਸਰ ਜੋ
ਮੇਰੀ ਖੁਸ਼ੀ ਦੀ ਖਵਾਹਿਸ਼ ਵਾਲੀ ਆਸ ਤੇ ਜੋ ਜ਼ਿੰਦਾ
ਏਦਾ ਦੇ ਆਦਮੀ ਨੂੰ ਏਦਾ ਦੇ ਆਦਮੀ ਨੂੰ
ਰੱਬ ਮਾਫੀਆ ਨੀ ਦਿੰਦਾ
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹੈ ਸ਼ਰਮਿੰਦਾ

ਇਕ ਦਿਨ ਅਤੀਤ ਮੇਰਾ ਗਲ ਲਗ ਬੜਾ ਹੀ ਰੋਇਆ ਸਾਨੂੰ ਤਾ ਭੁੱਲ ਈ ਬੈਠਾ ਸਰਤਾਜ ਜਦ ਦਾ ਹੋਇਆ ਸਰਤਾਜ ਜਦ ਦਾ ਹੋਇਆ
ਜਿਥੈ ਪੱਥਰਾ ਦੇ ਬਾਗੀਚੇ ਉਸ ਸ਼ਹਿਰ ਦਾ ਬਾਸ਼ਿੰਦਾ
ਏਦਾ ਦੇ ਆਦਮੀ ਨੂੰ ਏਦਾ ਦੇ ਆਦਮੀ ਨੂੰ
ਰੱਬ ਮਾਫੀਆ ਨੀ ਦਿੰਦਾ
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹੈ ਸ਼ਰਮਿੰਦਾ

sharminda lyrics in English

Kitte bade gunaah main Hunn aap haan sharminda

Kitte bade gunaah main Hunn aap haan sharminda
Aidan deyan aadmi nu Aidan deyan aadmi nu
Rabb maafiyan ni dinda

Kitte bade gunaah main Hunn aap haan sharminda

Kadaraan na jaaniyan main Jo mere kareeb aaye
Zindagi de aasre vi
Hathan chon main ganwaye Hathan chon main ganwaye

Launda reha udaari Baneya reha parinda
Aidan deyan aadmi nu Aidan deyan aadmi nu
Rabb maafiyan ni dinda

Kitte bade gunaah main Hunn aap haan sharminda

Je na rooh ton pyar bakshe Jehde jind di vaarde si
Main khaure kehdi gallon
Oh vi visaarte si Oh vi visaarte si

Jehde aakhde si mainu Laaddan de naal chhinda
Aidan deyan aadmi nu Aidan deyan aadmi nu
Rabb maafiyan ni dinda

Kitte bade gunaah main Hunn aap haan sharminda

Humdardiyan de waaris Khushiyan de humsafar jo
Mere wajood utte
Bade saaf si asar jo Bade saaf si asar jo

Meri khushi di khawahish Waali aas te jo zinda
Aidan deyan aadmi nu Aidan deyan aadmi nu
Rabb maafiyan ni dinda

Kitte bade gunaah main Hunn aap haan sharminda

Ik din ateet mera Gall lag bada hi roya
Saanu taan bhull hi baitha
Sartaaj jadd da hoya Sartaaj jadd da hoya

Jithe pathran de bageeche Uss shehar da bashinda
Aidan deyan aadmi nu Aidan deyan aadmi nu
Rabb maafiyan ni dinda

Kitte bade gunaah main Hunn aap haan sharminda

Leave a Reply