
Techi song lyrics is based on feelings of motherland and mother and it is emotional punjabi song by garry sandhu in 2020
Song – Techi
Singer –Garry sandhu ft uday shergill
Lyricist & Composer – Garry sandhu
Music –Lovey akhtar
Music Label – Fresh media
Techi lyrics in Punjabi and English by garry sandhu ft uday shergill
Techi song lyrics in punjabi
ਮੈਂ ਤੇ ਮੇਰਾ ਅਟੈਚੀ
ਮੈਂ ਤੇ ਮੇਰਾ ਅਟੈਚੀ
ਕਈ ਵਾਰ ਰੋਏ ਆਂ
ਜਿੰਨੀਂ ਵਾਰੀ ਮਾਪੈ ਛੱਡ॥
ਪਿੰਡੋਂ ਦੂਰ ਹੋਏ ਆਂ
ਮੈਂ ਤੇ ਮੇਰਾ ਅਟੈਚੀ
ਮੈਂ ਤੇ ਮੇਰਾ ਅਟੈਚੀ ।।
ਸਰਦਾ ਹੁੰਦਾ ਵਿੱਚ ਪੰਜਾਬ
ਨਾ ਪਰਦੇਸੀ ਜਾਂਦੇ
ਪਿੰਡ ਚ ਬੁੱਲੇ ਲੱਟਦੇ ਸੀ
ਇੱਥੇ ਨਾ ਧੱਕੇ ਖਾਂਦੇ
ਸਰਦਾ ਹੁੰਦਾ ਵਿੱਚ ਪੰਜਾਬ
ਨਾ ਪਰਦੇਸੀ ਜਾਂਦੇ
ਪਿੰਡ ਚ ਬੁੱਲੇ ਲੱਟਦੇ ਸੀ
ਇੱਥੇ ਨਾ ਧੱਕੇ ਖਾਂਦੇ
ਵਾਰ ਜਾਵਾਂ ਵਿਲਾਇਤ ਦੇ
ਵਾਰ ਜਾਵਾਂ ਵਿਲਾਇਤ ਦੇ
ਜਿਹਨੇ ਸਾਂਭੇ ਕੋਠੇ ਚੋਏ ਆ
ਮੈਂ ਤੇ ਮੇਰਾ ਅਟੈਚੀ
ਮੈਂ ਤੇ ਮੇਰਾ ਅਟੈਚੀ
ਕਈ ਵਾਰ ਰੋਏ ਆਂ
ਜਿੰਨੀਂ ਵਾਰੀ ਮਾਪੈ ਛੱਡ॥
ਪਿੰਡੋਂ ਦੂਰ ਹੋਏ ਆਂ
ਮੈਂ ਤੇ ਮੇਰਾ ਅਟੈਚੀ
ਮੈਂ ਤੇ ਮੇਰਾ ਅਟੈਚੀ ।।
ਰੋਈ ਮੈਂ ਖੜ੍ਹ ਕੇ ਦਰਾਂ ਦੇ ਵਿੱਚ ਰੋਈ
ਰੋਈ ਮੈਂ ਖੜ੍ਹ ਕੇ ਦਰਾਂ ਦੇ ਵਿੱਚ ਰੋਈ
ਹੋ ਪੁੱਤ ਪਰਦੇਸ ਬੈਠਾ ਏ
ਓਹਦੇ ਬਾਜੋਂ ਮੇਰਾ ਨਾ ਕੋਈ
ਰੋਈ ਮੈਂ ਖੜ੍ਹ ਕੇ ਦਰਾਂ ਦੇ ਵਿੱਚ ਰੋਈ
ਪਿੰਡ ਜ਼ਮੀਨਾਂ ਵਾਲੇ ਸਾਂ
ਇਥੇ ਹਾਂ ਟਰੱਕਾਂ ਵਾਲੇ
ਮਿਹਨਤ ਕਰਕੇ ਖਾਈ ਦੀ
ਧੰਦੇ ਨੀ ਕੀਤੇ ਕਾਲੇ
ਪਿੰਡ ਜ਼ਮੀਨਾਂ ਵਾਲੇ ਸਾਂ
ਇਥੇ ਹਾਂ ਟਰੱਕਾਂ ਵਾਲੇ
ਮਿਹਨਤ ਕਰਕੇ ਖਾਈ ਦੀ
ਧੰਦੇ ਨੀ ਕੀਤੇ ਕਾਲੇ
ਨੀਤਾਂ ਬਿਲਕੁੱਲ ਸਾਫ਼ ਆ
ਨੀਤਾਂ ਬਿਲਕੁੱਲ ਸਾਫ਼ ਆ
ਭਾਵੇਂ ਰਾਵਾਂ ਦੇ ਵਿੱਚ ਟੋਏ ਆ
ਮੈਂ ਤੇ ਮੇਰਾ ਅਟੈਚੀ
ਮੈਂ ਤੇ ਮੇਰਾ ਅਟੈਚੀ
ਕਈ ਵਾਰ ਰੋਏ ਆਂ
ਜਿੰਨੀਂ ਵਾਰੀ ਮਾਪੈ ਛੱਡ॥
ਪਿੰਡੋਂ ਦੂਰ ਹੋਏ ਆਂ
ਮੈਂ ਤੇ ਮੇਰਾ ਅਟੈਚੀ
ਮੈਂ ਤੇ ਮੇਰਾ ਅਟੈਚੀ ।।
ਕਰਮਾਂ ਵਾਲੇ ਪੁੱਤ ਨੇ ਜੋ
ਕੋਲ ਮਾਵਾਂ ਦੇ ਰਹਿੰਦੇ
ਮੇਰੇ ਕੋਲ ਬਸ ਯਾਦ ਹੀ ਤੇਰੀ
ਤਾਹੀਓਂ ਹੌਲ ਜੇ ਪੈਂਦੇ
ਕਰਮਾਂ ਵਾਲੇ ਪੁੱਤ ਨੇ ਜੋ
ਕੋਲ ਮਾਵਾਂ ਦੇ ਰਹਿੰਦੇ
ਮੇਰੇ ਕੋਲ ਬਸ ਯਾਦ ਹੀ ਤੇਰੀ
ਤਾਹੀਓਂ ਹੌਲ ਜੇ ਪੈਂਦੇ
ਲੋਕ ਭਾਣੇ ਹੱਸਦਾ ਆ
ਲੋਕ ਭਾਣੇ ਹੱਸਦਾ ਆ
ਸੰਧੂ ਨੇ ਦਰਦ ਲਕੋਏ ਆ
ਮੈਂ ਤੇ ਮੇਰਾ ਅਟੈਚੀ
ਮੈਂ ਤੇ ਮੇਰਾ ਅਟੈਚੀ
ਕਈ ਵਾਰ ਰੋਏ ਆਂ
ਜਿੰਨੀਂ ਵਾਰੀ ਮਾਪੈ ਛੱਡ
ਪਿੰਡੋਂ ਦੂਰ ਹੋਏ ਆਂ
ਮੈਂ ਤੇ ਮੇਰਾ ਅਟੈਚੀ
ਮੈਂ ਤੇ ਮੇਰਾ ਅਟੈਚੀ ।।
Techi song lyrics in English
Main te mera techi
Main te mera techi
Kayi vaar roye aan
Jinni vaari maape chhad
Pindon door hoye aan
Main te mera techi
Main te mera techi
Sarrda hunda vich Punjab
Na pardesi jaande
Pind ch bulle luttde si
Aithe na dhakke khaande
Sarrda hunda vich Punjab
Na pardesi jaande
Pind ch bulle luttde si
Aithe na dhakke khaande
Vaare jaawan vilayat de
Vaare jaawan vilayat de
Jihne saambhe kothe choye aa
Main te mera techi
Kayi vaar roye aan
Jinni vaari maape chhad
Pindon door hoye aan
Main te mera techi
Ho main te mera techi
Royi maa khad ke daraan de vich royi
Royi maa khad ke daraan de vich royi
Ho putt pardes baitha ae
Ohdob baajon mera na koyi
Royi maa khad ke daraan de vich royi
Ho pind jameen’an wale saan
Aithe haan truck’an wale
Mehnat karke khaayi di
Dhande ni kitte kaale
Ho pind jameen’an wale saan
Aithe haan truck’an wale
Mehnat karke khaayi di
Dhande ni kitte kaale
Neetan bilkul saaf ya
Neetan bilkul saaf ya
Bhawein raawan de vich toye aa
Main te mera techi
Kayi vaar roye aan
Jinni vaari maa nu chhad
Pindon door hoye aan
Main te mera techi
Main te mera techi
Karman wale putt ne jo
Kol maawan de rehnde ne
Mere kol bas yaad hi teri
Tahiyon haul jehe painde
Karman wale putt ne jo
Kol maawan de rehnde ne
Mere kol bas yaad hi teri
Tahiyon haul jehe painde
Lokan bhaane hassda aa
Lokan bhaane hassda aa
Sandhu ne dard lakoye aa
Ho main te mera techi
Ho main te mera techi
Kayi vaar roye aan
Jinni vaari maa nu chhad
Pindon door hoye aan
Main te mera techi
Main te mera techi