Tibeyan da put song is written and sung by sidhu mossewala and it is based on village.for more tibeyan da putt details
Tibeyan da putt lyricsin punjabi by sidhu moose wala
Lyrics in Punjabi
ਥਿੰਕਿੰਗ ਚੋ ਮੂਸਾ ਬੋਲਦਾ ਐ
ਆਉਟਲੁਕ ਚੋ ਬੋਲੇ ਕੈਨੇਡਾ ਨੀ
ਅਸੀਂ ਮਾਊਂਟ ਦੀ ਵੇਟ ਚ ਜਿਉਣੇ ਆ
ਸਾਡਾ ਲਿਵਿੰਗ ਸਟਾਇਲ ਐ ਟੇਢਾ ਨੀ
ਬਹੁਤਾ ਨਾ ਬੋਡੀ ਕੱਜ ਦੇ ਨੀ
ਸਿੱਧਾ ਹਿੱਕਾਂ ਦੇ ਵਿਚ ਵੱਜਦੇ ਨੀ
ਅਸੀਂ ਬੁੱਕਦੇ ਨੀ ਸਿਰ ਗੈਰਾਂ ਦੇ ,ਗੈਰਾਂ ਦੇ ,ਗੈਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਮਾੜੇ ਕੰਮ ਕਰਾਂ , ਮਾੜੇ ਗੀਤ ਲਿਖਾਂ
ਨਾਲ ਹਰੀਆਂ ਵਾਲੇ ਯਾਰਾਂ ਦੀ
ਤਾਹੀਂ ਮੂਸੇਅਲਾ ਬਣਨੇ ਨੂੰ ਐ ਭੀੜ ਫਿਰੇ ਕਲਾਕਾਰਾਂ ਦੀ
ਤੇਰੇ ਫਿਰਟ ਜੇ ਕਲਾਕਾਰ ਕੁੜੇ
ਆਹਾ ਬੋਲੀਵੁੱਡ ਸਟਾਰ ਕੁੜੇ
ਪੈਰ ਧਰਦੇ ਮੇਰੀਆਂ ਪੈੜਾਂ ਤੇ , ਪੈੜਾਂ ਤੇ ਪੈੜਾਂ ਤੇ
ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਨੇਚਰ ਤੋਂ Down To Earth ਕੁੜੇ
ਬਾਂਹ ਕੱਬਿਆਂ ਉੱਚਿਆਂ ਪੀਕਾ ਤੋਂ
ਤੇਰੇ ਗੋਰੇ ਕਾਲੇ ਹਾਲੀਵੁੱਡ ਵਾਲੇ
ਨੀ ਨਿਗਾਹ ਰੱਖਣ ਮੇਰੇ ਤੇ ਅਮਰੀਕਾ ਤੋਂ
ਸੱਚ ਏ ਵੀ ਮੰਨਦੇ ਫ਼ੈਕ੍ਟ ਕੁੜੇ ਨੀ
ਗੀਤਾਂ ਚ ਕਰਨ ਰੀਐਕਟ ਕੁੜੇ ਨੀ
ਜੱਟ ਰੌਲੇ ਪਾਉਂਦਾ ਕਾਇਰਾਂ ਤੇ ,ਕਾਇਰਾਂ ਤੇ ਕਾਇਰਾਂ ਤੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਕੋਈ ਵੱਡੇ ਖਾਸ ਘਰਾਣੇ ਨੀ
ਨਿਕਲਿਆਂ ਪਿੰਡਾਂ ਪਾਫੀਆਂ ਤੋਂ ਨੀ
ਮੇਰੀ ਆਪਣੀ ਤਾਂ ਕੋਈ ਹਸਤੀ ਨੀ
ਮੇਰਾ ਖੌਫ਼ ਤੇ ਖਹਿੰਦਾ ਹਸਤੀਆਂ ਚੋਂ
ਮਿੱਟੀ ਵਿੱਚ ਦਿੰਦੇ ਰੌਲ ਕੁੜੇ
ਮੇਰੀ ਕਲਮ ਚ ਨਿਕਲੇ ਬੋਲ ਕੁੜੇ
ਨੀ ਜਿਵੇਂ ਡੰਗ ਹੁੰਦੇ ਨੀ ਜ਼ਹਿਰਾਂ ਦੇ , ਜ਼ਹਿਰਾਂ ਦੇ ਜ਼ਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਕਈ ਨਾਸਤਿਕ ਮੈਨੂੰ ਦੱਸਦੇ ਨੀ
ਕਈ ਧਰਮਾਂ ਦੇ ਵਿੱਚ ਬਾੜਦੇ ਨੇ ਨੀ
ਕਿਤੇ ਪੂਜਾ ਮੇਰੀ ਕਰਦੇ ਨੇ ਨੀ
ਨੀ ਕਿਤੇ ਪੁਤਲੇ ਮੇਰੇ ਸਾੜਦੇ ਨੇ
ਨਾ ਸਮਝ ਸਕੇ ਮੇਰੇ ਰਾਹਾਂ ਨੂੰ
ਕੌਣ ਰੋਕ ਲਓ ਦਰਿਆਵਾਂ ਨੂੰ
ਨੀ ਬੰਨ ਲੱਗਦੇ ਹੁੰਦੇ ਨਹਿਰਾਂ ਦੇ, ਨਹਿਰਾਂ ਦੇ ਨਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
ਓ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੁੜੇ
ਮੁੰਡੇ ਫੈਨ ਨੇ ਥੋਡੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ
Lyrics in English
Thinking Chon Moosa Bolda Ae
Outlook Chon Bole Canada Ni
Assi Maut Di Wait Ch Jeeone Aa
Sadda Living Style Ae Teddha Ni
Vesta Naal Body Kajde Ni
Siddha Hikkan De Vich Vajjde Ni
Assi Bukkde Ni Sir Gairan De
Gairan De, Gairan De
Ho Maahdi Jatt Di Hind Kude
Mera Tibeyan De Vich Pind Kude
Munde Fan Ne Thode Shehara De
Shehara De, Shehara De
Ho Maahdi Jatt Di Hind Kude
Mera Tibeyan De Vich Pind Kude
Munde Fan Ne Thode Shehara De
Shehara De, Shehara De..
Maahde Kamm Karaan, Maahde Geet Likhaan
Naal Haireya Wale Yaar Ni
Taan Vi Moose Wala Bande Nu
Ae Peed Phire Kalakaara Ni
Tere Favourite Je Kalakaar
Aaha Bollywood Star Kude
Pair Tarde Meriyan Paidan Te
Paidan Te, Paidan Te
Ho Maahdi Jatt Di Hind Kude
Mera Tibeyan De Vich Pind Kude
Munde Fan Ne Thode Shehara De
Shehara De, Shehara De………
Tibeyan da putt Video |Sidhu moose wala|Latest punjabi song 2020
If you want to create your own professional website in easy way without any knowledge then click here
worldsfast things like cars etc- click here
kaali Range lyrics in punjabi by R-Nait ft Gurlez Akhtar